ਇਹ ਪੁਸਤਕ ਨਾਨਕ ਸਿੰਘ ਜੀ ਦੇ ਲਿਖੀਆਂ 12 ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਰਾਹੀਂ ਫਿਰਕਾ ਪ੍ਰਸਤੀ ਦੇ ਜ਼ਹਿਰੀਲੇ ਅਸਰਾਂ ਅਤੇ ਇਤਹਾਦ ਦੇ ਸੁੱਚੇ ਅਮਲਾਂ ਦੀ ਵੰਨਗੀ ਪੇਸ਼ ਕੀਤੀ ਹੈ । ਤਤਕਰਾ ਸੁਨਹਿਰੀ ਜਿਲਦ / 11 ਭਗਤ ਜੀ / 18 ਤਾਸ਼ ਦੀ ਆਦਤ / 26 ਰੱਬ ਆਪਣੇ ਅਸਲੀ ਰੂਪ ਵਿਚ / 31 ਅਰਜ਼ੀ / 36 ਲੱਛਮੀ ਪੂਜਾ / 50 ਉੱਚਾ ਨੱਕ / 59 ਵੱਡਾ ਡਾਕਟਰ / 67 ਮਾਂ ਦੀ ਦੌਲਤ / 80 ਹਨੇਰਾ ਚੰਨ / 89 ਪਰਭਾਤ ਦਾ ਸੁਪਨਾ / 104 ਕੱਲੋ / 114