ਇਸ ਵਿਚ 12 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ । ਇਸ ਸੰਗ੍ਰਹਿ ਦੀਆਂ ਕਹਾਣੀਆਂ ਜਿਥੇ ਪਾਠਕ ਨੂੰ ਕਹਾਣੀ-ਰਸ ਦੇਣਗੀਆਂ, ਉੱਥੇ ਉਸ ਦੇ ਪੱਲੇ ਵੀ ‘ਕੁਝ’ ਪਾਉਣਗੀਆਂ । ਇਹ ਕਹਾਣੀਆਂ ਨਿਰਾ ਮਨ-ਪਰਚਾਵੇ ਲਈ ਨਹੀਂ ਹਨ । ਇਹ ਵਿਦਿਆਰਥੀਆਂ ਲਈ ਹਨ, ਅਧਿਆਪਕਾਂ ਲਈ ਹਨ, ਗੰਭੀਰ ਪਾਠਕਾਂ ਲਈ ਹਨ, ਜਿਹੜੇ ਕਹਾਣੀਆਂ ਵਿਚੋਂ ਕੁਝ ਭਾਲਦੇ ਹਨ । ਤਤਕਰਾ ਪੱਤਣ ਤੇ ਸਰਾਂ / 7 ਗ਼ਲਤੀ / 17 ਮਹਾਂ ਕਵੀ / 25 ਦੋਸਤ / 39 ਨੇੜੇ ਨੇੜੇ / 53 ਖੁਸ਼ੀ ਦਾ ਦਿਨ / 77 ਡੇਢ ਆਦਮੀ / 91 ਪਰਦਾ / 105 ਚੋਰ ਤੇ ਸਾਧ / 120 ਪਹੁ ਫੁੱਟ ਪਈ / 131 ਭੈਣ – ਭਰਾ / 145 ਧੇਲੀ ਦਾ ਧੱਬਾ / 153