ਕਹਾਣੀਕਾਰ ਦੇ ਸੰਪਾਦਨ ਵਿਚ ਇਹ ਵੱਖ-ਵੱਖ ਕਹਾਣੀਕਾਰਾਂ ਦੀਆਂ 10 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਵਿਚ ਉਸਨੇ ਕਹਾਣੀਆਂ ਨੂੰ ਨਿੱਕੀ ਕਹਾਣੀ ਕਿਹਾ ਹੈ । ਨਿੱਕੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਇਸ ਦੀ ਸੰਖੇਪਤਾ ਹੈ – ਬਿਰਤਾਂਤ ਦੀ ਸੰਖੇਪਤਾ, ਵਰਨਣ ਦੀ ਸੰਖੇਪਤਾ ਅਤੇ ਗੱਲ ਬਾਤ ਦੀ ਸੰਖੇਪਤਾ । ਇਸ ਵਿਚ ਸ਼ਾਮਿਲ ਕਹਾਣੀਆਂ ਦੀ ਚੋਣ ਕਰਦਿਆਂ ਉਸਨੇ ਜਿਨ੍ਹਾਂ ਪਾਠਕਾਂ ਦੇ ਲਈ ਇਹ ਕਹਾਣੀਆਂ ਸੰਗ੍ਰਹਿ ਕੀਤੀਆਂ ਹਨ । ਉਨ੍ਹਾਂ ਦੀ ਸੂਝ – ਪੱਧਰ ਦਾ ਖਿਆਲ ਰੱਖਿਆ ਗਿਆ ਹੈ । ਨੌਜਵਾਨ ਦੇ ਚੱਲਣ ਉੱਤੇ ਵਿਕ੍ਰਿਤ ਪ੍ਰਭਾਵ ਪਾਉਣ ਵਾਲੀਆਂ ਕਹਾਣੀਆਂ ਨੂੰ, ਭਾਵੇ ਕਲਾ ਦੇ ਪੱਖੋਂ ਉਹ ਕਿੰਨੀਆਂ ਵੀ ਮਗਨ ਹੋਣ, ਇਸ ਸੰਗ੍ਰਹਿ ਵਿਚ ਲੈਣੋਂ ਸੰਕੋਚ ਕੀਤਾ ਗਿਆ ਹੈ । ਤਤਕਰਾ ਅੰਜੂ ਗਾੜੂ / 17 ਤਾਸ਼ਾ ਦੀ ਆਦਤ / 25 ਪੂੰਜੀਦਾਰ ਮਿੱਤਰ / 31 ਕੰਮ ਕਿ ਚੰਮ / 49 ਖੁਸ਼ੀ ਦਾ ਦਿਨ / 59 ਮ੍ਹਾਜਾ ਨਹੀਂ ਮੋਇਆ / 73 ਮਲੰਗ / 93 ਸ਼ੇਰਨੀਆਂ / 103 ਭੈਣ ਦੀ ਮਹਿ / 111 ਸਤੀਆਂ ਸੇਈ / 19