ਇਸ ਕਹਾਣੀ ਸੰਗ੍ਰਹਿ ਵਿਚ ਸ਼ਾਮਲ 14 ਕਹਾਣੀਆਂ ਮਨੁੱਖੀ ਵਿਹਾਰ ਦੇ ਸਕਾਰਾਤਮਕ ਤੇ ਉਸਾਰੂ ਪੱਖਾਂ ਨੂੰ ਉਭਾਰਦੀਆਂ ਹਨ । ਕਹਾਣੀਕਾਰ ਭਾਵੇਂ ਹੁਨਰੀ ਸ਼ਿਲਪਕਾਰ ਨਹੀਂ ਹੈ, ਪਰ ਉਸ ਪਾਸ ਮਨੁੱਖੀ ਵਿਹਾਰ ਪ੍ਰਤਿ ਅਤਿ ਦਰਜੇ ਦਾ ਸਤਿਕਾਰ ਹੈ ਤੇ ਉਹ ਇਸ ਰਾਹੀਂ ਆਪਣੇ ਪਾਠਕਾਂ ਨੂੰ ਸੋਹਣੀ ਜ਼ਿੰਦਗੀ ਜੀਓਣ ਦਾ ਨਿਓਤਾ ਦਿੰਦਾ ਹੈ । ਅੱਠਵਾਂ ਅਜੂਬਾ / 7 ਬਾਬਾ ਚੁਬਾਰਾ ਸਿੰਘ / 12 ਸ਼੍ਰਧਾਂਜਲੀ / 19 ਸੁਆਂਤੀ ਬੂੰਦ / 24 ਸਿਕੰਦਰ / 31 ਰੂਪ ਲਾਲ / 38 ਦੇਬੋ / 44 ਗਾੱਡ ਬਲੈੱਸ ਯੂ / 51 ਐਨਕ / 56 ਡਾਇਰੀ ਦਾ ਇਕ ਪੰਨਾ / 62 ਮੌਤੋਂ ਭੁੱਖ ਬੁਰੀ / 66 ਇਹ ਕੀ ਹੋ ਗਿਆ / 74 ਰੱਬ ਦੀ ਗ਼ਲਤੀ / 81 ਸੰਧਿਆ ਦੀ ਲਾਲੀ / 89