12 ਕਹਾਣੀਆਂ ਦਾ ਇਹ ਸੰਗ੍ਰਹਿ ਕਹਾਣੀਕਾਰ ਦਾ ਸਮੁੱਚਾ ਕਹਾਣੀ-ਜਗਤ ਅਤੇ ਇਤਿਹਾਸਕ ਮਹੱਤਵ ਵਾਲਾ ਹੈ । ਇਹਨਾਂ ਸਾਰੀਆਂ ਕਹਾਣੀਆਂ ਵਿਚ ਉਹੋ ਸਾਦਗੀ, ਪਰਪੱਖਤਾ ਅਤੇ ਮਮਾਜ-ਮੁਖਤਾ ਝਲਕਦੀ ਹੈ ਜੋ ਉਨ੍ਹਾਂ ਦੀ ਰਚਨਾ ਦੀ ਵਿਸ਼ੇਸਤਾ ਰਹੀ ਹੈ । ਤਤਕਰਾ ਪਾਗਲ / 9 ਸੀਆ ਤਾਤਾ / 20 ਮਾਸੀ-ਭਣੇਵੀਂ / 26 ਇਨਸਾਫ਼ ਤੇ ਸਜ਼ਾ / 34 ਕੁਲ-ਸ੍ਰੇਸ਼ਠ / 40 ਦੋ ਕਹਾਣੀਆਂ ਦੀ ਇਕ ਕਹਾਣੀ / 56 ਗੁਰਪੁਰਬ / 62 ਉਹੋ ਕੋਟ / 69 ਕਿਸ ਦਾ ਕਸੂਰ ? / 76 ਭਰਾਵਾਂ ਦਾ ਕਤਲ / 80 ਗੁਰਮੁਖ ਸਿੰਘ / 85 ਕਾਤਲ ਦੀ ਪਛਾ / 91