ਇਸ ਵਿਚ ਕਹਾਣੀਕਾਰ ਨੇ ਕਲਗੀਧਰ ਪਾਤਸ਼ਾਹ ਦੀਆਂ ਜੀਵਨ-ਸਾਖੀਆਂ ਨੂੰ ਯਥਾਰਥਕ ਢੰਗ ਨਾਲ ਸ਼ਰਧਾ ਸਹਿਤ ਅੰਕਿਤ ਕੀਤਾ ਹੈ । ਕਹਾਣੀ-ਕਲਾ ਪੱਖੋਂ ਉੱਤਮ ਇਹ ਕਹਾਣੀਆਂ ਸਤਿਗੁਰੂ ਜੀ ਦੀ ਬਹੁ-ਪੱਖੀ ਸ਼ਖਸੀਅਤ ਦੇ ਨੇੜਿਉਂ ਦਰਸ਼ਨ ਕਰਨ ਵਿਚ ਸਹਾਈ ਹੁੰਦੀਆਂ ਹਨ । ਤਤਕਰਾ ਸਮੱਸਿਆ ਦਾ ਹੱਲ / 19 ਪਿਤਾ ਤੇ ਪੁੱਤਰ / 27 ਸਕਤਾ ਸੀਹੁ ਮਾਰੇ ਪੈ ਵਗੈ / 38 ਮਹੰਤ ਜੀ ਦੀ ਕਥਾ / 48 ਸਿਰਜਨਾ / 76 ਤੂੰ ਪਰਬਤੁ ਮੇਰਾ ਓਲਾ / 90 ਥਾਪੜਾ / 97 ਬਰਛਾ ਬੋਲਿਆ / 104 ਨਿਸ਼ਾਨੇ / 112 ਖੋਟਾ ਸਿੱਕਾ / 118 ਕਰਾਮਾਤ / 122 – ਅਰਥਾਵਲੀ / 132