ਇਹ 12 ਨਿਬੰਧਾਂ ਦਾ ਸੰਗ੍ਰਹਿ ਹੈ । ਇਨ੍ਹਾਂ ਨਿਬੰਧਾਂ ਨੂੰ ਪੜ੍ਹਿਆਂ ਸਰਲਤਾ ਤੇ ਖੁਲ੍ਹੇਪਣ ਦੇ ਨਾਲ – ਨਾਲ, ਲੇਖਕ ਦੇ ਜੀਵਨ ਦੀਆਂ ਅਜਿਹੀਆਂ ਨਿਕਟੀ ਝਾਕੀਆਂ ਵੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਇਕ ਚੰਗੀ ਗਲਪ-ਰਚਨਾ ਦਾ ਸੁਆਦ ਆ ਜਾਂਦਾ ਹੈ । ਚੂੰਕਿ ਕਹਾਣੀਕਾਰ ਦੇ ਨਿਬੰਧਾਂ ਵਿਚ ਕਹਾਣੀਆਂ ਵਰਗੀ ਰੌਚਕਤਾ ਵੇਖੀ ਜਾ ਸਕਦੀ ਹੈ । ਲੇਖ-ਸੂਚੀ ਜੰਮੂ ਜੀ, ਤੁਸੀਂ ਬੜੇ ਰਾਅ ! / 11 ਬੇਟਿਕਟਾ ਸਫ਼ਰ / 20 ਕਾਲੀਆ / 32 ਨਿੰਮਾਂ / 46 ਕੇਲਾ / 58 ਲਛਮਣ ਸਰ / 67 ਮੇਰਾ ਘਰ / 83 ਹਰਿਮੰਦਰ / 93 ਤਵਿਆਂ ਵਾਲਾ ਵਾਜਾ / 112 ਗੁੱਡੀਆਂ-ਪਤੰਗਾਂ / 122 ਨਸ਼ੇ / 136 ਮੇਰੇ ਨਾਂ / 151