ਇਹ 16 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਵਿਚ ਕਹਾਣੀਕਾਰ ਲਿਖਦਾ ਹੈ ਕਿ “ਕਈ ਤਰ੍ਹਾਂ ਦੇ ਨਰਕਾਂ ਵਿਚ ਮੈਂ ਕਈ ਪਰਕਾਰ ਦੇ ਦੇਵਤੇ ਦਿਖਾਏ ਹਨ, ਜੋ ਨਰਕਾਂ ਦੇ ਅਸਰ ਤੋਂ ਪੈਦਾ ਹੋਈਆਂ ਕਮਜ਼ੋਰੀਆਂ ਦੇ ਹੁੰਦਿਆਂ ਵੀ ਦੇਵਤੇ ਹਨ, ਕਿਉਂਕਿ ਨਰਕਾਂ ਦੇ ਬਣਾਉਣ ਦੇ ਜ਼ਿਮੇਵਾਰ ਉਹ ਨਹੀਂ, ਸਗੋਂ ਸੁਰਗਾਂ ਦੇ ਰਾਕਸ਼ ਹਨ, ਜਿਨ੍ਹਾਂ ਨੂੰ ਸਦਾ ਦੇਵਤੇ ਕਹਿਣ ਦੀ ਭੁਲ ਕੀਤੀ ਗਈ ਹੈ । ਕਹਾਣੀ-ਸੂਚੀ ਗਰਮ ਕੋਟ / 11 ਇਮਤਿਹਾਨ / 17 ਗਊ ਮਾਤਾ / 23 ਪਿਤਾ ਜੀ ਰੋ ਪਏ / 33 ਇੱਜ਼ਤ ਦਾ ਸੁਆਲ / 41 ਮੁਗ਼ਲ ਖਾਲਸਾ / 46 ਖੂਨ / 53 ਜਾਗਾ / 56 ਰਜ਼ਾਈ / 66 ਭੀਸ਼ਮ ਤਪੱਸਿਆ / 71 ਸਿਧਾਰਥ ਕੁਮਾਰ / 82 ਔਰਤ ਦੀ ਕਰਾਮਾਤ / 88 ਇਕ ਕਹਾਣੀ ਜਿਹੜੀ ਕਹਾਣੀ ਨਹੀਂ / 94 ਰੋਲ ਨੰਬਰ ਇਕ / 104 ਪਾਸੇ ਦਾ ਸੋਨਾ / 112