‘ਰੇਸ਼ਮੀ ਖੱਫਣ’ ਖੋਜੀ ਕਾਫ਼ਿਰ ਦੀਆਂ 10 ਕਹਾਣੀਆਂ ਦਾ ਸੰਗ੍ਰਹਿ ਹੈ । ਕੁਝ ਕਹਾਣੀਆਂ ਵਿਚ ਉਸ ਨੇ ਪ੍ਰਤੀਕਾਤਮਕਤਾ ਦੀ ਰੰਗਤ ਵੀ ਦਿਖਾਈ ਹੈ । ਇਨ੍ਹਾਂ ਕਹਾਣੀਆਂ ਵਿਚ ਸਿਆਸੀ ਅਤੇ ਸਾਧ ਸੱਤਾ ਵੱਲੋਂ ਕੀਤੇ ਜਾ ਰਹੇ ਸਮਾਜੀ ਸੋਸ਼ਣ ਦੀ ਕਲਾਤਮਿਕ ਤਸਵੀਰ ਖਿੱਚੀ ਗਈ ਹੈ । ਕੁਝ ਕਹਾਣੀਆਂ ਵਿਚ ਸੈੱਕਸੀ ਸਿੱਕੇ ਦੀ ਕਲਾਤਮਿਕ ਪੇਸ਼ਕਾਰੀ ਵੀ ਪਾਠਕ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ । ਸਫਾ ਨਿਸ਼ਾਨਦੇਹੀ ਜਬਰਜ਼ਨਾਹ / 13 ਗਿੱਧਾਂ / 22 ਨਮਰਦ / 32 ਫਾਲਤੂ ਬੰਦਾ / 44 ਰੇਸ਼ਮੀ ਖੱਫਣ / 56 ਵਿਰਸਾ / 67 ਸੀਰੀ / 77 ਮੁਫੀਦ ਕਾਤਲ / 90 ਪੁੱਛ / 101 ਪੋਹਲੀ / 110