ਇਸ ਪੁਸਤਕ ਵਿਚ ਉਠਾਏ ਨੁੱਕਤਿਆਂ ਦੇ ਮੱਦੇਨਜ਼ਰ, ਅੱਖਾਂ ਉਘੇੜ ਕੇ, ਜੇ ਉਹਨਾਂ ਵਿਹਾਰਕ ਆਦਤਾਂ ਨੂੰ ਜ਼ੇਰੇ ਗ਼ੌਰ ਕਰਨ ਦੀ ਜੇ ਜ਼ਹਿਨਤ ਕਰੋਗੇ ਤਾਂ ਤੁਹਾਨੂੰ ਵੀ ਜ਼ਿਕਰ ਕੀਤੀਆਂ ਬੱਦਸੂਰਤੀਆਂ ਦਾ ਇਹਸਾਸ ਹੋਣ ਲੱਗ ਪਵੇਗਾ । ਜੇ ਅਸੀਂ ਪੱਛਮੀ ਕਪੜਿਆਂ ਦੀ ਨਕਲ ਗ੍ਰਹਿਣ ਕਰ ਸਕਦੇ ਹਾਂ ਤਾਂ ਅਸੀਂ ਫਾਇਦੇਮੰਦ ਤੇ ਉਸਾਰੂ ਪੱਛਮੀ ਨਕਲ ਤੋਂ ਵੀ ਲਾਭ ਲੈ ਸਕਦੇ ਹਾਂ । ਇਹਦੀ ਤਫ਼ਸੀਲ ਕਿਤਾਬ ਵਿਚਲੇ ਮਜ਼ਮੂਨਾਂ ਚੋਂ ਮਿਲੇਗੀ । ਤਰਤੀਬ ਵਕਤ / 9 ਸਫਰ / 17 ਬਹਿਸ / 23 ਸ਼ੋਰ / 28 ਛਿੱਕ / 36 ਉਬਾਸੀ / 40 ਟੈਲੀਫੋਨ / 42 ਪ੍ਰਾਈਵੇਸੀ / 45 ਸ਼ੇਖੀ / 50 ਸਫਾਈ / 53 ਮਹਿਰੂ-ਬੰਦੇ / 58 ਮੁਫਤਖੋਰੀ / 61 ਨੱਕ, ਨਲੀ / 65 ਭਿੱਟ / 68 ਚੱਖਣਾ / 71 ਰੁੱਖਾ ਬੋਲ / 73 ਤੋਹਫੇ/ਮੁਫਤ ਦੀਆਂ ਕਿਤਾਬਾਂ / 77 ਨਾਵਾਜਬ/ਅਸੱਭਿਅਕ ਖੁਰਕ / 79 ਛਿੱਟੇ / 81 ਗੈਰਜ਼ਰੂਰੀ ਵਿਆਹ / 85 ਡਰਾਈਵਿੰਗ / 91 ਝੂਠ ਫਰੇਬ / 93 ਗ਼ੈਰਜ਼ੁਮੇਦਾਰੀ / 95 ਸਕੂਲ / 96 ਸਕੂਲੀ-ਖਡੱਲਾਂ / 98 ਸ਼ਰ੍ਹਾ / 100 ਕਰੈਕਟਰ / 103 ਚੁਗਲੀ / 105