ਖੋਜੀ ਕਾਫਿਰ ਦੀਆਂ ਕਹਾਣੀਆਂ ਵਿਚ ਪੱਛਮੀ ਅਤੇ ਪੰਜਾਬੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦੀ ਸਿੱਧੀ ਸਪਾਟ ਪਰ ਕਲਾਤਮਕ ਪੇਸ਼ਕਾਰੀ ਖਿੱਚ-ਭਰਪੂਰ ਹੈ। ਇਸ ਕਿਤਾਬ ਵਿਚਲੀਆਂ ਕਹਾਣੀਆਂ ਦੀ ਸਾਰਥਿਕਤਾ, ਦਿਲਚਸਪੀ, ਨਵੇਂ ਵਿਸ਼ਿਆਂ ਦੀ ਵਿਲੱਖਣਤਾ ਅਤੇ ਢੁਕਵੀਂ ਸ਼ੈਲੀ ਨੂੰ ਮਾਣਨ ਦਾ ਇਕੋ ਈ ਤਰੀਕਾ ਏ ਕਿ ਇਹਨਾਂ ਨੂੰ ਖੁਦ ਪੜ੍ਹਿਆ ਜਾਵੇ।