ਖੁੰਬਾਂ ਦਾ ਸ਼ਿਕਾਰ

Khumban Da Shikaar

by: Sujan Singh (Principal)


 • ₹ 60.00 (INR)

 • ₹ 51.00 (INR)
 • Hardback
 • ISBN: 81-7205-219-7
 • Edition(s): Dec-1998 / 2nd
 • Pages: 144
 • Availability: In stock
ਇਸ ਪੁਸਤਕ ਵਿਚ ਕਹਾਣੀਆਂ ਵਰਗੇ 12 ਹੌਲੇ ਫੁਲ ਲੇਖ ਹਨ । ਇਨ੍ਹਾਂ ਵਿਚ ਲੇਖਾਂ ਵਰਗੀ ਗੰਭੀਰਤਾ ਤੇ ਕਹਾਣੀਆਂ ਵਰਗੀ ਰੌਚਕਤਾ ਹੈ । ਇਨ੍ਹਾਂ ਵਿਚ ਹਾਸੇ ਦੀ ਮੁਸਕ੍ਰਾਹਟ ਹੈ ਅਤੇ ਜਜ਼ਬਿਆਂ ਦੀ ਕਰੁਣਾ ਸ਼ਾਮਿਲ ਹੈ ।

            ਲੇਖ-ਸੂਚੀ

 • ਖੁੰਬਾਂ ਦਾ ਸ਼ਿਕਾਰ / 17
 • ਜਾਗੋ ਮਾਸਟਰ / 24
 • ਸੋਟੀ / 33
 • ਮੋਤੀ/ 41
 • ਨਾਲੇ ਖਾਓ ਖੁਮਾਨੀਆਂ ਨਾਲੇ ਖਾਓ ਬਦਾਮ / 49
 • ਤਰਨਾ/ 55
 • ਪਿਤਾ ਜੀ ਦੀ ਘੜੀ / 65
 • ਉਸਤਾਜ ਜੀ / 77
 • ਬੇਰੀਆਂ / 94
 • ਸ਼ੀਸ਼ਾ / 103
 • ਝੋਨੇ ਵਾਲਾ ਕੋਠਾ / 115
 • ਪੱਤੇ-ਬਾਜ਼ / 129

Related Book(s)

Book(s) by same Author