ਇਸ ਪੁਸਤਕ ਰਾਹੀਂ ਲੇਖਕ ਨੇ ਸਿੱਖਾਂ ਦੇ ਪੜੇ ਲਿਖੇ ਅਤੇ ਵਿਚਾਰਵਾਨ ਤਬਕੇ ਨੂੰ ਗੁਰਮਤਿ ਦੇ ਅਸਲ ਆਸ਼ੇ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਹੈ । ਇਸ ਵਿਚ ਗੁਰਮਤਿ ਦੇ ਬੁਨਿਆਦੀ ਸਿਧਾਤਾਂ ਨੂੰ ਬੜੀ ਸੁਖੈਨ ਬੋਲੀ ਰਾਹੀਂ ਗੁਰਬਾਣੀ ਅਤੇ ਇਤਿਹਾਸ ਦੇ ਪ੍ਰਸੰਗ ਦੇ ਕੇ ਸਪਸ਼ਟ ਕੀਤਾ ਗਿਆ ਹੈ । ਤਤਕਰਾ ਗੁਰੂ ਘਰ ਵਿਚ ਦੋ ਅੰਮ੍ਰਿਤ / 7 ਸਿਖ ਦਾ ਧਰਮ / 12 ਸੰਤ ਧੂੜੀ / 14 ਵਰਦੀ ਦੀ ਲੋੜ / 18 ਇਛਿਆ ਰਹਿਤ ਅਵਸਥਾ / 23 ਬਖਸ਼ਿਸ਼ / 31 ਇਖਲਾਕ ਅਤੇ ਧਰਮ / 37 ਹੁਕਮ / 43 ਤੀਰਥ / 50 ਦੇਹਧਾਰੀ ਗੁਰੂ / 55 ਮਿਠੇ ਰੇਠੇ / 62 ਮਨਮੁਖ ਦੀ ਦੁਨੀਆਂ / 70 ਗੁਰਮੁਖ ਦੀ ਦੁਨੀਆਂ / 76 ੳਹ ਰਸੁ ਪੀਆ ਏਹ ਰਸੁ ਨਹੀਂ ਭਾਵਾ / 83 ਸੂਰਬੀਰ ਅਕਾਲੀ / 89 ਇਨਕਲਾਬੀ ਯੋਧਾ / 94 ਮਨ / 99 ਸਿਖ ਹਿੰਦੂ-ਮਿਲਾਪ / 108 ਸਿਖ ਦਾ ਇਮਤਿਹਾਨ / 114 ਦਸਮੇਸ਼ ਆਗਮਨ / 118 ਧੰਨ ਗੁਰੂ ਨਾਨਕ / 124 ਵਿਸਾਖੀ / 131 ਸਿਖ ਦਾ ਆਦਰਸ਼ ਗੁਰੂ ਨਾਨਕ ਹੈ / 135 ਗੁਰਮੁਖ ਅਤੇ ਨੇਕ ਪੁਰਸ਼ / 139 ਸਾਡੀ ਅਸਲੀਅਤ / 141 ਸਰਬ ਨਿਵਾਸੀ ਸਦਾ ਅਲੇਪਾ / 143 ਅਜ਼ਾਦੀ ਅਤੇ ਸੁਖ / 146 ਸੁਪਨਾ / 150 ਸੰਤ / 155 ਅਸਲੀ ਧਰਮ / 162 ਹਉਮੈ / 166 ਸੁਖ ਦੀ ਭਾਲ / 170 ਸਿਖ ਅਤੇ ਵਾਹਿਗੁਰੂ ਜੀ ਦੇ ਕਈ ਰਿਸ਼ਤੇ / 172 ਜੀਵ ਰਸੀਆ ਹੈ ਸਦਾ ਅਨੰਦ ਭਾਲਦਾ ਹੈ / 181 ਭਗਤੀ ਦੀਆਂ ਦੋ ਅਵਸਥਵਾਂ / 188 ਆਰਾਮ / 192 ਵਾਹਿਗੁਰੂ ਕਰਨ ਕਰਾਨ ਹੈ / 196 ਹੈ ਤੇ ਸਹੀ ਲਖੇ ਜੋ ਕੋਈ / 200 ਗੁਰਮਤ ਦਾ ਬਿਨਿਆਦੀ ਸਿਧਾਂਤ / 204 ਪਾਪ ਪੁੰਨ ਜਾਂ ਨਕੀ ਬਦੀ / 211 ਭਗਤੀ ਦੀ ਰੰਙਣ / 217 ਹੁਕਮ ਅਤੇ ਉੱਦਮ / 221 ਬਾਬਾ ਆਇਆ ਹੈ ਉਠਿ ਚਲਣਾ / 227 ਦੁਬਿਧਾ / 230 ਮੁਕਤੀ ਦਾ ਸਾਧਨ / 235 ਏਕ ਜੀਵ ਅਰ ਸਗਲ ਸਰੀਰਾ / 240 ਮੇਰੇ ਮਨਿ ਤਨਿ ਲੋਚ ਮਿਲਣ ਹਰਿ ਕੇਰੀ / 243