ਇਹ ਪੁਸਤਕ ਬੀਰ ਸਾਹਿਦ ਦੇ ਆਪਣੇ ਤਜਰਬੇ ਅਤੇ ਸਚਾਈ ਦੀ ਖੋਜ ਦਾ ਨਿਚੋੜ ਹੈ । ਇਸ ਨੂੰ ਹੌਲੀ ਹੌਲੀ ਅਤੇ ਸਮਝ ਕੇ ਪੜ੍ਹਨ ਨਾਲ ਅਰਦਾਸ ਬਾਰੇ ਸ਼ਕ, ਸ਼ੰਕੇ ਦੂਰ ਹੁੰਦੇ ਹਨ ਅਤੇ ਅਰਦਾਸ ਦੀ ਫਿਲਾਸਫੀ ਅਤੇ ਅਰਦਾਸ ਕਰਨ ਦੇ ਢੰਗ ਦੀ ਵਾਕਫੀਅਤ ਮਿਲਦੀ ਹੈ । ਤਤਕਰਾ ਭੂਮਿਕਾ / 8 ਅਰਦਾਸ ਦੀ ਫਿਲਾਸਫੀ / 8 ਅਰਦਾਸ / 13 ਸ਼ੇਰੇ ਪੰਜਾਬ ਤੇ ਅਟਕ ਦਰਿਆ / 27 ਦਰੋਪਦੀ ਅਤੇ ਸ੍ਰੀ ਕ੍ਰਿਸ਼ਨ / 33 ਗੁਰਮੁਖ ਦੀ ਅਰਦਾਸ / 37 ਅਰਦਾਸ ਸ਼ਕਤੀ / 43 ਚੀਜ਼ਾਂ ਗਵਾਚੀਆਂ ਨਹੀਂ / 52 ਅਰਦਾਸ ਦੀਆਂ ਅਵਸਥਾਵਾਂ / 60 ਸਿੱਖ ਤੇ ਵਾਹਿਗੁਰੂ ਦਾ ਇਕਰਾਰਨਾਮਾ / 77 ਜ਼ਾਹਿਰ ਜ਼ਹੂਰ ਵਾਹਿਗੁਰੂ / 85 ਸਿਦਕ ਭਰੀ ਅਰਦਾਸ ਦੀ ਸ਼ਾਨ / 92 ਆਸਵੰਦ ਰਹਿਣਾ / 101 ਅੳਖੀ ਘੜੀ ਨ ਦੇਖਣ ਦੇਈ / 106 ਸਭ ਤੋਂ ਚੰਗੀ ਅਰਦਾਸ / 111 ਅਰਦਾਸ / 114 ਅਰਦਾਸ (ਮੇਰੀ ਬੇਕਰ ਐਡੀ ਦੇ ਵਿਚਾਰ) / 116 ਅਰਦਾਸ ਦਾ ਖਤਰਾ / 124 ਸਿਦਕ ਦੇ ਬੇੜੇ ਪਾਰ / 131 ਅਰਦਾਸ ਸ਼ਕਤੀ (ਸੱਜਨ ਸਿੰਘ ਸੰਭੋਲੀ) / 135 ਅਰਦਾਸ ਸ਼ਕਤੀ (ਬਿਸ਼ਨ ਸਿੰਘ ਪਲਤਾ) / 139 ਅਰਦਾਸ ਸ਼ਕਤੀ (ਜੀ. ਕੌਰ) / 141 ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ (ਗਿ: ਬਚਿੱਤਰ ਸਿੰਘ) / 143 ਅਰਦਾਸ ਸ਼ਕਤੀ (ਸੁਰਜੀਤ) / ਪ੍ਰਾਰਥਨਾ / 157 ਅਰਦਾਸ ਸ਼ਕਤੀ (ਸ: ਹੀਰਾ ਸਿੰਘ ਜੀ ) / ਸਿਮਰਨ ਦੀ ਅਰਦਾਸ / 165 ਸਤ੍ਰ ਅਨੇਕ ਚਲਾਵਤ ਘਾਵ / 167