ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਲੇਖਣੀ ਦੀ ਵਿਲੱਖਣਤਾ ਇਹੋ ਹੈ ਕਿ ਇਹ ਗੁਰਮਤਿ ਲੇਖਣੀ ਹੈ । ਆਪ ਜੀ ਨੇ ਆਪਣੀਆਂ ਲੇਖਣੀਆਂ ਵਿਚ ਫੋਕੀਆਂ ਫਿਲਾਸਫੀਆਂ ਨਹੀਂ ਘੋਟੀਆਂ, ਸਗੋਂ ਗੁਰਬਾਣੀ ਦੀ ਅਤੁਟ ਕਮਾਈ ਦਾ ਸਦਕਾ ਨਿਜੀ ਅਨੁਭਵ ਉਤੇ ਅਧਾਰਤ ਗੁਰਮਤੀ ਵਿਚਾਰਾਂ ਨੂੰ ਬੜੀ ਦ੍ਰਿੜ੍ਹਤਾ ਨਾਲ ਨਿਰੂਪਨ ਕੀਤਾ ਹੈ । ਇਹ ਪੁਸਤਕ 26 ਗੁਰਮਤਿ ਲੇਖਾਂ ਦਾ ਸੰਗ੍ਰਹਿ ਹੈ । ਤਤਕਰਾ ਇੱਕ ਦੀ ਉਪਾਸ਼ਨਾ / ੯ ਕਲਾਧਾਰੀ ਅਕਾਲ ਪੁਰਖ ਦੇ ਅਚਰਜ ਕੌਤਕ / ੧੬ ਅਦ੍ਰਿਸ਼ਟ ਵਾਹਿਗੁਰੂ ਦੇ ਪਰਤੱਖ ਦਰਸ਼ਨ / ੧੮ ਗੁਰੂ ਅਕਾਲ ਪੁਰਖ ਦਾ ਭੇਦ ਤੇ ਅਭੇਦਤਾ / ੪੦ ਗੁਰਮੰਤ੍ਰ ਅਤੇ ਗੁਰਬਾਣੀ / ੪੪ ਭਗਤ ਬਾਣੀ ਕਿਵੇਂ ਉਚਾਰਨ ਹੋਈ / ੫੨ ਭਗਤ ਬਾਣੀ ਤੇ ਭੱਟ ਬਾਣੀ / ੫੫ ਭੱਟਾਂ ਦੇ ਸਵੱਈਆਂ ਪਰ ਵਿਚਾਰ / ੫੭ ਗੁਰਬਾਣੀ ਸਬੰਧੀ ਸ਼ੰਕਿਆਂ ਦੇ ਉਤਰ / ੬੯ ਗੁਰਬਾਣੀ ਦਾ ਆਸ਼ਾ ਇਕ ਹੈ / ੭੨ ਗੁਰਮਤਿ-ਰਮਜ਼ਾਂ / ੭੫ ਹਰਿ-ਕੀਰਤਨ / ੧੧੨ ਸੰਗੀਤ-ਰਸ ਅਤੇ ਕੀਰਤਨ-ਰਸ / ੧੨੩ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ (੧) / ੧੨੫ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ (੨) / ੧੩੧ ਕੌਮੀਅਤ ਅਤੇ ਰੂਹਾਨੀਅਤ / ੧੪੩ ਦਸਮੇਸ਼ ਪਿਤਾ ਦ੍ਰਿੜ੍ਹਾਈ ਸੱਚੀ ਅਤੇ ਸੁੱਚੀ ਸਾਂਝੀਵਾਲਤਾ / ੧੪੭ ਇਸ਼ਕ-ਮਜਾਜ਼ੀ ਤੇ ਇਸ਼ਕ-ਹਕੀਕੀ / ੧੫੦ ਆਪੋ ਆਪਣੀ ਦੁਨੀਆ / ੧੫੮ ਮਨ ਦੇ ਤ੍ਰੰਗ / ੧੬੦ ਪ੍ਰੇਮ ਸੁਨੇਹੜਾ / ੧੬੧ ਹੁਕਮ ਦੀ ਖੇਡ / ੧੬੫ ਦੁਧਾਰੇ ਖੰਡੇ ਵਾਲਾ ਖਾਲਸਈ ਨਵਖੰਡੀ ਝੰਡਾ / ੧੮੧ ਨੌਂ-ਖੰਡੀ ਝੰਡਾ ਝੂਲੇ / ੧੮੩ ਭਗਉਤੀ ਸਬੰਧੀ ਮਹਾਂ ਅਗਿਆਨ ਭਰਿਆ ਭੁਲੇਖਾ / ੧੮੬ ਭਗਉਤੀ ਪਦ ਦਾ ਤੱਤ ਗੁਰਮਤਿ ਅਨੁਸਾਰ ਯਥਾਰਥ ਨਿਰਣਾ / ੧੯੦