ਅਨਹਦ ਸ਼ਬਦ ਦਸਮ ਦੁਆਰ

Anhad Shabad Dasam Duar

by: Randhir Singh (Bhai Sahib)


  • ₹ 65.00 (INR)

  • Paperback
  • ISBN:
  • Edition(s): Jan-2024 / 9th
  • Pages: 170
  • Availability: In stock
ਇਸ ਵਿਚ 22 ਅੰਕ ਪੇਸ਼ ਕੀਤੇ ਗਏ ਹਨ, ਜਿਸ ਵਿਚ ਦਸਮ ਦੁਆਰ ਕਦੋਂ ਖੁਲ੍ਹਦਾ ਹੈ? ਦਸਮ ਦੁਆਰ ਖੁਲ੍ਹਣ ਦੀਆਂ ਨਿਸ਼ਾਨੀਆਂ, ਅੰਮ੍ਰਿਤ ਧਾਰ, ਮਨ ਦਾ ਨਾਭੀ ਤੋਂ ਦਸਮ ਦੁਆਰ ਨੂੰ ਚੜ੍ਹਨਾ, ਦਸਮ ਦੁਆਰ ਦੀ ਖੇਡ ਆਦਿ ਵਿਚ ਗੁਰਮਤਿ ਅਨਹਦ ਸ਼ਬਦ-ਦਸਮ ਦੁਆਰ ਦਾ ਸਾਰਾ ਮਸਲਾ ਵਿਸਥਾਰ ਪੂਰਬਿਕ ਗੁਰਬਾਣੀ ਦੇ ਪ੍ਰਮਾਣਾਂ ਨਾਲ ਹੱਲ ਕੀਤਾ ਗਿਆ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨਹਦ ਸ਼ਬਦ ਤੇ ਦਸਮ ਦੁਆਰ ਸੰਬੰਧੀ ਜਿਤਨੇ ਭੀ ਵਡੇ ਵਡੇ ਸ਼ਬਦ ਹਨ, ਉਹਨਾਂ ਸਭਨਾਂ ਦੀ ਵਿਆਖਿਆ ਏਸ ਪੁਸਤਕ ਵਿਚ ਕੀਤੀ ਗਈ ਹੈ ।

        ਤਤਕਰਾ

ਉਥਾਨਕਾ

ਅਨਹਦ ਸ਼ਬਦ-ਦਸਮ ਦੁਆਰ (ਭੂਮਿਕਾ)

  • ਦਸਮ ਦੁਆਰ ਕਦੋਂ ਖੁਲ੍ਹਦਾ ਹੈ? / ੫
  • ਦਸਮ ਦੁਆਰ ਖੁਲ੍ਹਣ ਦੀਆਂ ਨਿਸ਼ਾਨੀਆਂ

              ੧. ਅੰਮ੍ਰਿਤ ਧਾਰ ੨. ਅਨਹਦ ਧੁਨੀ / ੮

  • ਅਨਹਦ ਸੁੰਨ ਬਿਵਸਥਾ / ੧੯
  • ਅਨਹਦ ਬਾਣੀ / ੨੩
  • ਮਨ ਦਾ ਵਸ ਆਉਣਾ / ੨੪
  • ਮਨ ਦਾ ਨਾਭੀ ਤੋਂ ਦਸਮ ਦੁਆਰ ਨੂੰ ਚੜ੍ਹਨਾ / ੨੫
  • ਸੁੰਨ / ੩੩
  • ਆਤਮ ਭੋਗ / ੩੫
  • ਸੁੰਨ ਮੰਡਲ / ੩੮
  • ਤੁਰਿਆ ਪਦ – ਅਗਮ ਪੁਰਾ – ਨਿਜ ਘਰ – ਸਹਦ ਪਦ / ੩੯
  • ਸੱਚ ਦਾ ਨਿਰਣਾ / ੪੫
  • ਮੁਕਤੀ / ੪੭
  • ਗੁਰਮਤਿ ਗਿਆਨ ਤੇ ਸਾਇੰਸ / ੪੯
  • ਸਚਾ ਮਹਿਲ / ੪੯
  • ਰੂਹ ਤੇ ਸੂਖਮ ਰਚਨਾ / ੫੩
  • ਸਹਜ ਸਮਾਧੀ – ਇਕਾਂਤ – ਗੁਰ ਗੁਫਾ – ਕਾਇਆਂ ਗੜ੍ਹ / ੫੭
  • ਨਾਭੀ-ਦਸਮ ਦੁਆਰ-ਬਿਸਮਾਦ / ੬੦
  • ਪੂਰੇ ਗੁਰ ਕੀ ਪੂਰੀ ਬਾਣੀ / ੬੧
  • ਕਾਇਆਂ ਅੰਦਰ ਕੁਦਰਤ ਦੇ ਪਸਾਰੇ ਦਾ ਜ਼ਹੂਰ ਨਜ਼ਾਰਾ / ੬੨
  • ਅੰਙਣਾ / ੭੦
  • ਗੁਰ ਕਾ ਪ੍ਰਸਾਦੁ / ੭੪
  • ਦਸਮ ਦੁਆਰ ਦੀ ਖੇਡ / ੭੭
  • ਸੁੰਨ ਮੰਡਲ / ੮੦
  • ਸੋ ਹੰ ਸੋ ਜਾਪ ਦਾ ਅਰਥ / ੮੦
  • ਨਾਮ ਵਿਚ ਸਮਾਈ / ੮੪
  • ਗੁਰਮਤਿ ਅਨਹਦ ਸ਼ਬਦ ਯੋਗ ਦੇ ਅਨਹਦ ਸ਼ਬਦ ਤੋਂ ਵਖਰਾ ਹੈ / ੮੭
  • ਪੰਜ ਸ਼ਬਦ / ੯੧
  • ਜੋਤਿ ਪ੍ਰਕਾਸ਼ ਦਾ ਪਹਿਲਾ ਝਲਕਾ / ੯੫
  • ਜੋਤਿ ਝਲਕਾਰੇ ਦਾ ਅਦਭੁਤ ਨਜ਼ਾਰਾ / ੯੬
  • ਦਸਮ ਦੁਆਰ-ਉਘਾੜ / ੯੯
  • ਪ੍ਰਾਣਾ ਜਾਪ / ੧੦੪
  • ਸਹਿਜ ਪਦ / ੧੦੬
  • ਨਿਹਚਲ ਕਰਮ / ੧੧੪
  • ਆਤਮਾ ਪ੍ਰਮਾਤਮਾ ਦੇ ਮੇਲ ਦਾ ਨਜ਼ਾਰਾ / ੧੧੮
  • ਪਾਰਜਾਤ ਅੰਮ੍ਰਿਤ ਬ੍ਰਿਛ / ੧੧੯
  • ਉਨਮਨ ਅਵਸਥਾ / ੧੨੩
  • ਹਠ ਜੋਗ ਤੇ ਗੁਰਮਤਿ ਸਹਜ ਜੋਗ ਦਾ ਫਰਕ / ੧੩੧
  • ਗੁਰਮਤਿ ਸਹਜ ਜੋਗ / ੧੩੨
  • ਦਸਮ ਦੁਆਰ ਦਾ ਖੁਲ੍ਹਣਾ / ੧੩੪
  • ਸੱਚਾ ਸਤਿਗੁਰੂ  / ੧੩੭
  • ਸਿਧ ਗੋਸਟਿ ਦੇ ਪ੍ਰਮਾਣਾਂ ਦੀ ਵਿਆਖਿਆ ਸ਼ਬਦ ਦਾ ਵਾਸਾ ਕਿਥੇ ਹੈ? ਸ਼ਬਦ ਦਾ ਲੇਖ, ਮਨ ਸਰੀਰ ਵਿਚ ਤੇ ਸਰੀਰ ਤੋਂ ਨਿਕਲ ਕੇ ਕਿਥੇ ਰਹਿੰਦਾ ਹੈ? / ੧੪੩
  • ਸਤਿਗੁਰੂ ਤੇ ਸਿਖ ਦਾ ਮਰਤਬਾ / ੧੫੦
  • ਗਗਨ ਉਡਾਰੀ / ੧੫੪

ਅੰਤਿਕਾ ਸ਼ੰਕਿਆਂ ਦੇ ਉੱਤਰ / ੧੬੮                                                                             

 

Related Book(s)

Book(s) by same Author