ਇਸ ਪੁਸਤਕ ਅਨੁਸਾਰ ਸਿਧਾਂਤ ਇਹੀ ਨਿਕਲਦਾ ਹੈ ਕਿ ਗੁਪਤੋਂ ਪਰਗਟ ਵਾਹਿਗੁਰੂ ਦੇ ਪਰਤੱਖ ਦਰਸ਼ਨ ਹੋ ਜਾਂਦੇ ਹਨ ਤੇ ਜ਼ਰੂਰ ਹੋ ਜਾਂਦੇ ਹਨ । ਪਰ ਸਚੀ ਗੁਰਮਤਿ ਅਭਿਆਸ ਕਮਾਈ ਦੇ ਅਧੀਨ ਹੋਇਆ ਹੀ ਹੁੰਦੇ ਹਨ ।