ਇਹ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ । ਇਹ ਕਵਿਤਾਵਾਂ ਜਜਬੇ ਦੀ ਬਹੁਲਤਾ, ਬਿਆਨ ਦੀ ਸਰਲਤਾ, ਸ਼ਬਦ ਚੋਣ ਦੀ ਸੁੰਦਰਤਾ ਤੇ ਭਾਸ਼ਾ ਦੀ ਸ਼ੁਧਤਾ ਲਈ ਆਪਣੀ ਮਿਸਾਲ ਆਪ ਹਨ । ਇਹ ਕਵਿਤਾਵਾਂ ਇਨਸਾਨੀ ਹਮਦਰਦੀ ਦਾ ਨਮੂਨਾ ਤੇ ਅਨਿਆਏ ਵਿਰੁਧ ਇਕ ਲਲਕਾਰ ਹੈ । ਤਤਕਰਾ ਮਹਿਰਮ / 1 ਤੜਫਨ / 1 ਖਿੱਚਾਂ / 1 ਦੋ ਪੰਛੀ / 2 ਗਲਵਕੜੀ / 2 ਖਿੱਚ / 3 ਜਿੰਦੜੀ ਕੌਮ ਖਾਤਰ / 4 ਹਿੰਦ ਗਗਨ ਦਾ ਇੰਦੂ / 6 ਸ਼ਹੀਦੀ ਸਾਕਾ ਨਨਕਾਣਾ ਸਾਹਿਬ / 20 ਲਹਿਣਾ / 25 ਅਮਰਦਾਸ / 25 ਸੇਵਾ / 26 ਅਰਸ਼ੀ ਧੁਨ / 28 ਤੋਬਾ / 29 ਬੇੜੀ / 29 ਪਰਉਪਕਾਰੀ / 29 ਵਿਸ਼ਾਲ ਗਗਨ / 30 ਸੁਭਾਵ / 30 ਸ਼ੂਮਤਾ / 30 ਸੁੰਦ੍ਰਤਾ ਆਪ ਲੁਟੀਵੇ / 31 ਵਿੱਥ / 32 ਮਾਇਆ / 33 ਰਬ ਝਾਤਾਂ / 33 ਭੀਲਨੀ / 33 ਬੁਲਬੁਲ / 34 ਇਨਾਮ / 36 ਕੁੰਜੀਆਂ / 37 ਬਿਜਲੀ ਛੁਹ / 37 ਸੀ ਲਗਦਾ / 38 ਇਆਣਾ ਸ਼ਹੁ / 40 ਜੱਟੀ / 41 ਪਯਾਸ / 41 ਡਾਕਟਰ ਪੱਦ / 42 ਵਿਸ਼ੇਸ਼ਨ / 42 ਬੁਲਬੁਲ ਤੇ ਟਿਟਾਣਾ / 43 ਵਿੰਗਾ ਤਰੱਕਲਾ / 44 ਉਂਗਲ ਰੱਖੀ ਲਾਇ / 40 ਸ਼ਾਮ ਸਵੇਰੇ / 44 ਸੋਹਣੀ ਦੀਦ / 44 ਇਨਸਾਨੀ ਹਾਲ / 44 ਨਿਰਾਸਤਾ ਵਿਚ ਆਸ / 44 ਪੂਰਨ ਸਿੰਘ ਦੇ ਚਲਾਣੇ ਤੇ / 45 ਟੁਟਦੇ ਤਾਰੇ ਦੀ ਲਸ / 46 ਨੈਨਾ ਤੇ ਕਮਲ / 48 ਸਨਮੁਖ ਪ੍ਰੇਮ / 48 ਰਖ ਯਕੀਨ ਮਿਹਰਾਂ ਤੇ / 49 ਬੁਲਬੁਲ ਅਤਾਰ ਨੂੰ / 49 ਗੋਦੀ / 50 ਮੈਂ ਓਹੋ / 51 ਬੇਦੋਸ਼ / 53 ਸ਼ੀਸ਼ਾ / 56 ਸੁੰਦਰਮ / 57 ਨਿਆਣਾ ਬਾਲ / 57 ਹੁਕਮ ਕਮਾਈਏ ਕਾਰ / 58 ਆਪਾ ਚੀਨੀ / 58 ਅਪਨੀ ਅਰਦਾਸ / 58 ਸਦਾ ਹਜ਼ੂਰ / 59 ਅਦਾ / 59 ਭੇਤ / 59 ਰਾਗ / 60 ਸੀਰਤ / 60 ਕੱਜੀ ਰਿੱਝੇ / 61 ਰੋਸ਼ਨੀ / 61 ਖਰਵੇ ਹੱਥ / 62 ਦੋ ਦੋਹੇ / 62 ਤ੍ਰਿਸ਼ਨਾ / 62 ਬਿਰਦ ਆਪਣਾ ਪਾਲ / 63 ਰਖੀ ਅਪਨੇ ਨਾਲ / 63