ਇਸ ਪੁਸਤਕ ਵਿਚ ਦਸਿਆ ਹੈ ਕਿ ਸੱਚਾ ਵੈਦ ਗੁਰੂ ਨਾਨਕ ਨਿਰੰਕਾਰੀ ਹੈ । ਗੁਰਬਾਣੀ ਤੇ ਗੁਰਮਤਿ ਨਾਮ ਹਉਮੈ ਰੋਗ ਨੂੰ ਦੂਰ ਕਰਨ ਤੇ ਚੁਰਾਸੀ ਦੇ ਗੇੜ ਨੂੰ ਮੁਕਾਉਣ ਵਾਲੀ ਸੱਚੀ ਦਵਾਈ ਹੈ ।