ਇਸ ਪੁਸਤਕ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਚਿੱਠੀਆਂ ਦੇ ਆਧਾਰ ਪਰ ਯਾਦਗਾਰੀ ਅਨੁਭਵ ਰਾਹੀਂ ਉਲੀਕੇ ਜਜ਼ਬਾਤ ਦਾ ਪੱਖ ਪੇਸ਼ ਕੀਤਾ ਗਿਆ ਹੈ । ਇਸ ਵਿਚ ਉਨ੍ਹਾਂ ਦੇ ਅਦੁੱਤੀ ਜੀਵਨ ਵਿਚੋਂ ਕੁਝ ਅਭੁੱਲ ਯਾਦਾਂ ਦੇ ਪ੍ਰਸੰਗ ਨੂੰ ਵਾਚਿਆ ਗਿਆ ਹੈ ।