ਇਸ ਪੁਸਤਕ ਵਿਚ ਭਾਈ ਸਾਹਿਬ ਜੀ ਨੇ ਆਪਣੀ ਕਾਵਿ-ਸਮਰੱਥਾ ਸਹਿਤ ਗੁਰੂ ਸਾਹਿਬਾਨ ਦੇ ਸਮੇਂ ਅਤੇ ਉਹਨਾਂ ਤੋਂ ਬਾਅਦ ਹੋਏ ਪਿਆਰੇ ਗੁਰਸਿੱਖਾਂ ਦੇ ਜੀਵਨ ਨੂੰ ਕਾਵਿਕ ਅਤੇ ਵਾਰਤਕ ਸ਼ੈਲੀ ਵਿਚ ਬਿਆਨ ਕੀਤਾ ਹੈ । ਇਹਨਾਂ ਜੀਵਨ ਪ੍ਰਸੰਗਾਂ ਵਿਚ ਅਸਲ ਗੁਰਸਿੱਖੀ ਦੀ ਝਾਤ ਪੈਂਦੀ ਹੈ । ਗੁਰੂ ਕੇ ਪਿਆਰੇ ਸਿੱਖਾਂ ਦੇ ਮਨ, ਕੰਮ ਅਤੇ ਬਿਰਤੀ ਰਾਹੀਂ ਸਾਨੂੰ ‘ਭਾਈ’ ਪਦ ਦੇ ਅਸਲ ਅਰਥਾਂ ਦਾ ਪਤਾ ਚਲਦਾ ਹੈ । ਸੂਚੀ ਪਤਰ ਭਾਈ ਜਗਜੀਵਨ ਸਿੰਘ ਜੀ ਦਾ ਸਿਖੀ ਜੀਵਨ / 7 ਜੀਵਨ ਭਾਈ ਪਾਰੋ ਜੁਲਕਾ ਜੀ / 46 ਪ੍ਰਸੰਗ ਭਾਈ ਪੰਨਾ ਜੀ / 62 ਪ੍ਰਸੰਗ ਭਾਈ ਮੂਲਾ ਕੀੜ ਜੀ / 78 ਪ੍ਰਸੰਗ ਭਾਈ ਪੀਂਘਾ ਜੀ / 83 ਪ੍ਰਸੰਗ ਭਾਈ ਰਾਜਨ ਜੀ / 86 ਪ੍ਰਸੰਗ ਭਾਈ ਸਹਲਾ ਜੀ / 89 ਪ੍ਰਸੰਗ ਭਾਈ ਧੀਰੋ ਜੀ / 92 ਪ੍ਰਸੰਗ ਭਾਈ ਮਿਹਰੂ ਜੀ / 95 ਪ੍ਰਸੰਗ ਭਾਈ ਬਹੋੜਾ ਜੀ / 98 ਪ੍ਰਸੰਗ ਭਾਈ ਪੈੜਾ ਕੋਹਲੀ / 101 ਪ੍ਰਸੰਗ ਭਾਈ ਤਿਲਕੂ ਜੀ / 104 ਪ੍ਰਸੰਗ ਮੀਹਾਂ ਮਸੰਦ / 109 ਪ੍ਰਸੰਗ ਭਾਈ ਜੇਠਾ ਸੇਠੀ ਜੀ / 114 ਪ੍ਰਸੰਗ ਭਾਈ ਹਰਿਪਾਲ ਜੀ / 116 ਪ੍ਰਸੰਗ ਭਾਈ ਭਾਨਾ ਜੀ ਪਰਾਗਵਾਸੀ / 121 ਪ੍ਰਸੰਗ ਭਾਈ ਬਨਵਾਰੀ ਜੀ / 124 ਪ੍ਰਸੰਗ ਮੀਆਂ ਜਮਾਲ ਜੀ / 127 ਪ੍ਰਸੰਗ ਭਾਈ ਮਨਸਾ ਸਿੰਘ / 129 ਪ੍ਰਸੰਗ ਭਾਈ ਗੁਰਬਖਸ਼ ਸਿੰਘ ਜੀ / 133 ਪ੍ਰਸੰਗ ਰਾਣੀ ਖੜਗ ਕੌਰ ਜੀ / 136 ਪ੍ਰਸੰਗ ਰਾਣੀ ਸਦਾ ਕੌਰ ਜੀ / 150