ਗੁਰਸਿੱਖ ਵਾੜੀ

Gursikh Wari




  • ₹ 130.00 (INR)

  • ₹ 117.00 (INR)
  • Paperback
  • ISBN: 93-80854-46-5
  • Edition(s): Jan-2012 / 4th
  • Pages: 248
  • Availability: In stock
ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਇਸ ਪੁਸਤਕ ਗੁਰਸਿੱਖ ਵਾੜੀ ਚ ਗੁਰੂ ਸਾਹਿਬਾਂ ਦੇ ਸਮੇਂ ਦੇ ਚੋਣਵੇਂ ਗੁਰਸਿੱਖਾਂ ਦੇ ਬੜੇ ਰੌਚਕ ਤੇ ਸਿੱਖਿਆਦਾਇਕ ਪ੍ਰਸੰਗ ਕਾਵਿ-ਮਈ ਰੂਪ ਵਿਚ ਦਰਜ ਹਨ । ਸਮੂੰਹ ਪ੍ਰਸੰਗਾਂ ਚ ਗੁਰਸਿੱਖਾਂ ਦੇ ਵੱਖ ਵੱਖ ਗੁਣਾਂ ਜਿਵੇਂ ਕਿ ਗੁਰੂ ਦਾ ਸਿੱਖ ਆਪਣੇ ਗੁਰੂ ਦਾ ਦਰਸ਼ਨ ਕਰ ਕੇ ਕਿਵੇਂ ਨਿਹਾਲ ਹੋਇਆ, ਗੁਰੂ ਦੀ ਸਭਾ ਦਾ ਕਿਵੇਂ ਅਨੰਦ ਮਾਣਿਆਂ, ਗੁਰੂ ਦੇ ਵਚਨਾ ਨੂੰ ਮਿੱਠਾ ਕਰਕੇ ਮੰਨਿਆ, ਹੋਰਾਂ ਗੁਰਸਿੱਖਾਂ ਨੂੰ ਆਪਣਾ ਭਾਈ ਮੰਨਿਆ ਅਤੇ ਗੁਰੂ ਦੀ ਸੇਵਾ ਨੂੰ ਹੀ ਆਪਣਾ ਜੀਵਨ ਜਾਣਿਆ ਦਾ ਜ਼ਿਕਰ ਆਉਂਦਾ ਹੈ । ਇਸ ਵਿਚ ਜਿੰਨੇ ਵੀ ਪ੍ਰਸੰਗ ਆਉਂਦੇ ਹਨ ਭਾਵੇਂ ਸਾਰੇ ਦੇ ਸਾਰੇ ਕਿਸੇ ਵੀ ਗੁਰਸਿੱਖ ਦੇ ਪੂਰੇ ਜੀਵਨ ਨਾਲ ਸਾਡੀ ਸਾਂਝ ਨਹੀਂ ਪਾਉਂਦੇ ਪਰ ਹਰੇਕ ਗੁਰਸਿੱਖ ਦੇ ਜੀਵਨ ਦੇ ਵੱਖ-ਵੱਖ ਗੁਣਾਂ ਨਾਲ ਉਤਪੋਤ ਇਹ ਝਲਕਾਰੇ ਸਮੂੰਹ ਸੰਸਾਰਕ ਗੁਣਾਂ ਦਾ ਗੁਲਦਸਤਾ ਬਣ ਜਾਂਦੇ ਹਨ ।

             ਪ੍ਰਸੰਗ ਸੂਚੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਦੀ ਵੰਨਗੀ

  1.   ਪ੍ਰਸੰਗ ਭਾਈ ਤਾਰਾ / 1
  2.   ਪ੍ਰਸੰਗ ਭਾਈ ਮਨਸੁਖ / 5
  3.   ਪ੍ਰਸੰਗ ਭਾਈ ਬੂੜਾ (ਬੁੱਢਾ ਜੀ) / 11
  4.   ਪ੍ਰਸੰਗ ਭਾਈ ਮੂਲਾ ਕੀੜ / 15
  5.   ਪ੍ਰਸੰਗ ਭਾਈ ਕ੍ਰੋੜੀਆ / 20

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਿੱਖਾਂ ਦੀ ਵੰਨਗੀ

  1.   ਪ੍ਰਸੰਗ ਭਾਈ ਜੀਵਾ / 23
  2.   ਪ੍ਰਸੰਗ ਭਾਈ ਸਹਲਾ / 27
  3.   ਪ੍ਰਸੰਗ ਭਾਈ ਦੀਪਾ / 31
  4.   ਪ੍ਰਸੰਗ ਭਾਈ ਧੀਰੋ / 34
  5.   ਪ੍ਰਸੰਗ ਭਾਈ ਧਿੰਗਾ / 37
  6.   ਪ੍ਰਸੰਗ ਚੋਰ ਪੀਂਘਾ / 40
  7.   ਮਾਈ ਭਿਰਾਈ / 45
  8.   ਪ੍ਰਸੰਗ ਭਾਈ ਰਾਜਨ / 50
  9.   ਪ੍ਰਸੰਗ ਭਾਈ ਮੱਲੂ / 54
  10.   ਪ੍ਰਸੰਗ ਭਾਈ ਕੇਦਾਰਾ / 58
  11.   ਭਾਈ ਪਾਰੋ ਜੁਲਕਾ / 63

ਸ੍ਰੀ ਗੁਰੂ ਅਮਰਦਾਸ ਜੀ ਦੇ ਸਿੱਖਾਂ ਦੀ ਵੰਨਗੀ                                                                            

  1.   ਭਾਈ ਮਿਹਰੂ / 67

ਸ੍ਰੀ ਗੁਰੂ ਰਾਮਦਾਸ ਜੀ ਦੇ ਸਿੱਖਾਂ ਦੀ ਵੰਨਗੀ

  1.   ਜਾਪਾ, ਮਈਆ, ਘਨੱਯਾ, ਤੁਲਸਾ / 71

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦੀ ਵੰਨਗੀ                                                                         

  1.   ਪ੍ਰਸੰਗ ਭਾਈ ਬਹੋੜਾ / 73
  2.   ਪ੍ਰਸੰਗ ਭਾਈ ਤਿਲਕੂ / 76
  3.   ਪ੍ਰਸੰਗ ਭਾਈ ਜੇਠਾ ਸੇਠੀ / 82
  4.   ਪ੍ਰਸੰਗ ਭਾਈ ਦੀਪਾ ਕਾਸਰਾ / 84
  5.   ਪ੍ਰਸੰਗ ਭਾਈ ਜੇਠਾ ਤੇ ਪੈੜਾ / 87
  6.   ਪ੍ਰਸੰਗ ਭਾਈ ਸਮੁੰਦਾ / 88

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿੱਖਾਂ ਦੀ ਵੰਨਗੀ                                                                 

  1.   ਭਾਈ ਵਸਾਵੇ ਜੀ ਦਾ ਸਿਦਕ / 90
  2.   ਪ੍ਰਸੰਗ ਭਾਈ ਮਾਧੋ ਜੀ / 95
  3.   ਪ੍ਰਸੰਗ ਭਾਈ ਧੀਰੋ / 101
  4.   ਪ੍ਰਸੰਗ ਭਾਈ ਹਰਿਪਾਲ / 103
  5.   ਪ੍ਰਸੰਗ ਭਾਈ ਰਣੀਆਂ / 109
  6.   ਪ੍ਰਸੰਗ ਭਾਈ ਪੱਲਾ / 112
  7.   ਪ੍ਰਸੰਗ ਭਾਈ ਸਾਇਆਂ / 116
  8.   ਪ੍ਰਸੰਗ ਭਾਈ ਜੇਠਾ / 118
  9.   ਪ੍ਰਸੰਗ ਭਾਈ ਜੇਤਾ ਸੇਠ / 122
  10.   ਭਾਈ ਖ੍ਵਾਜਾ ਤੇ ਭਾਈ ਜਾਨੀ / 126
  11.   ਪ੍ਰਸੰਗ ਜੱਟੂ ਤਪਾ / 135
  12.   ਪ੍ਰਸੰਗ ਭਾਈ ਭਾਨਾ ਜੀ ਪਰਾਗ ਵਾਸੀ / 138

ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਸਿੱਖਾਂ ਦੀ ਵੰਨਗੀ                                                                     

  1.   ਮਾਈ ਸਰਖਾਨਾ / 142

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਿੱਖਾਂ ਦੀ ਵੰਨਗੀ                                                                  

  1.   ਪੰਡਤ ਲਾਲ ਤੇ ਛੱਜੂ ਅਪੰਡਤ / 145

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਖਾਂ ਦੀ ਵੰਨਗੀ

  1.   ਪ੍ਰਸੰਗ ਮੀਹਾਂ ਮਸੰਦ / 148

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਵੰਨਗੀ

  1.   ਪ੍ਰਸੰਗ ਭਾਈ ਸੁਜਾਨ ਸਿੰਘ ਜੀ / 155
  2.   ਪ੍ਰਸੰਗ ਬੀਬੀ ਸਰਨ ਕੌਰ / 163
  3.   ਪ੍ਰਸੰਗ ਇਕ ਮਾਈ / 166
  4.   ਪ੍ਰਸੰਗ ਭਾਈ ਨਾਹਰ ਸਿੰਘ / 168
  5.   ਭਾਈ ਰਣੀਆਂ (ਰਣਜੁੱਧ ਸਿੰਘ) / 172
  6.   ਪ੍ਰਸੰਗ ਭਾਈ ਜੋਗਾ ਸਿੰਘ / 174
  7.   ਬਸੰਤ ਲਤਾ / 180
  8.   ਪ੍ਰਸੰਗ ਰੰਗ ਕੰਵਰ / 185
  9.   ਬੁੱਧੂ ਸ਼ਾਹ ਦਾ ਸੰਤੋਖ / 188
  10.   ਪ੍ਰਸੰਗ ਰਾਣੀ ਝਾਲਾ ਕੌਰ / 191
  11.   ਬਾਬਾ ਅਲਬੇਲ ਸਿੰਘ ਜੀ ਸ਼ਹੀਦ / 196

ਦਸਾਂ ਸਤਿਗੁਰਾਂ ਤੋਂ ਪਿਛਲੇ ਸਮੇਂ ਦੇ ਸਿੰਘਾਂ ਦੀ ਵੰਨਗੀ

  1.   ਪ੍ਰਸੰਗ ਭਾਈ ਹੁਲਾਸ ਸਿੰਘ ਜੀ / 202
  2.   ਪ੍ਰਸੰਗ ਭਾਈ ਕਪੂਰ ਸਿੰਘ ਜੀ ਨਾਥ / 206
  3.   ਪ੍ਰਸੰਗ ਭਾਈ ਗੁਰਬਖਸ਼ ਸਿੰਘ / 209
  4.   ਪ੍ਰਸੰਗ ਭਾਈ ਦਿਗਬਿਜੈ ਸਿੰਘ / 212
  5.   ਪ੍ਰਸੰਗ ਸੰਤ ਬੀਰ ਸਿੰਘ / 219
  6.   ਪ੍ਰਸੰਗ ਸੰਤ ਗੁੱਦੜ ਸਿੰਘ  / 223
  7.   ਰਾਣੀ ਸਾਹਿਬ ਕੌਰ ਤੇ ਰਾਣਾ ਲਛਮੀਰਾਉ / 227
  8.   ਪ੍ਰਸੰਗ ਪ੍ਰਹਲਾਦ ਸਿੰਘ / 231
  9.   ਪ੍ਰਸੰਗ ਸ੍ਰਦਾਰ ਬਾਘ ਸਿੰਘ ਫੌਜਦਾਰ / 235
  10.   ਸ਼ਹੀਦ ਸੁੱਧ ਸਿੰਘ ਜੀ ਦਾ ਸਸਕਾਰ / 241
  11.   ਬਲਵੰਤ ਕੌਰ ਤੇ ਤੁਗਲਕ / 246