ਇਸ ਪੁਸਤਕ ਵਿਚ ਆਏ ਗੁਰਮਤਿ ਨਾਮ ਸੰਬੰਧੀ ਭਾਈ ਸਾਹਿਬ ਜੀ ਦੇ ਵਿਚਾਰ ਨਿਰੋਲ ਗੁਰਬਾਣੀ ਦਾ ਗੂੜ੍ਹ ਮੁਤਾਲਿਆ ਤੇ ਆਪਣੇ ਨਿੱਜੀ ਜੀਵਨ ਨੂੰ ਉਨ੍ਹਾਂ ਅਨੁਸਾਰ ਢਾਲ ਕੇ ੳਨ੍ਹਾਂ ਨੇ ਪ੍ਰਾਪਤ ਕੀਤੇ ਨਿਜੀ ਤਜਰਬਿਆਂ ਦੇ ਆਧਾਰ ਤੇ ਆਪ ਨੇ ਲਿਖੇ ਹਨ । ਏਹ ਐਸੇ ਹਨ ਜੋ ਗੁਰਮਤਿ ਮਾਰਗ ਪਰ ਟੁਰਨ ਵਾਲੇ ਜਗਯਾਸੂਆਂ ਲਈ, ਉਹਨਾਂ ਦੀ ਘਾਲ ਵਿਚ ਆਉਣ ਵਾਲਿਆਂ ਔਕੜਾਂ ਤੇ ਕਠਨਾਈਆਂ ਦਾ ਸੁਹਣੀ ਤਰ੍ਹਾਂ ਹੱਲ ਕਰਕੇ ਜਗਯਾਸੂ ਨੂੰ ਇਸ ਮਾਰਗ ਤੇ ਤੋਰਨ ਲਈ ਗਰਨੁਮਾਈ ਬਖਸ਼ਦੇ ਹਨ ਤੇ ਆਮ ਸੰਗਤਾਂ ਵਿਚ ਪਰਮ ਸੁਖਦਾਈ ਸਮਝੇ ਜਾਂਦੇ ਹਨ । ਸਿਰਲੇਖ ਸੂਚੀ ਅਰਦਾਸ – ਨਾਮ ਦਾ ਅਰਥ / 17 ਨਾਮ ਜਪ ਦੁਆਰਾ ਪਤ ਦੀਆਂ ਪੌੜੀਆਂ / 23 ਨਾਮ ਜਪ ਦਾ ਤ੍ਰੀਕਾ / 25 ਨਾਮੇ ਨਾਮਿ ਸਮਾਵਣਿਆ / 29 ਨਾਮ ਦਾ ਚਿਤ੍ਰ / 37 ‘ਪਿਆਰੇ ਯਾਦ’ ਹੀ ‘ਨਾਮ’ / 49 ਪ੍ਰੇਮ ਦਾ ਵਿਦਤ ਸਰੂਪ ‘ਨਾਮ’ / 51 ਨਾਮ ਇਕ ਵਿਦਯਾ ਤੇ ਅਕਹਿ / 56 ਸਤਿਗੁਰ ਦੀ ਟੇਕ / 61 ਦ੍ਰਿਸ਼ਟਮਾਨ ਤੋਂ ਦ੍ਰਿਸ਼ਟਾ ਵਿਚ / 62 ਨਾਮ, ਅਬਿਨਾਸ਼ੀ ਦੀ ਪੂਜਾ / 68 ਧਿਆਨ ਵਿਚ ਵਾਹਿਗੁਰੂ ਦਾ ਵਾਸਾ / 69 ਨਾਮ-ਮਾਤਾ, ਪਿਤਾ ਤੇ ਸਭ ਕੁਝ / 70 ਨਾਮ, ਧਯਾਨ, ਰਜ਼ਾ / 73 ਨਾ ਹੋਇ ਉਹਲੇ / 74 ਨਾਮ, ਗਯਾਨ, ਭਗਤੀ / 74 ਨਾਮ ਚਾਨਣਾ ਹੈ / 76 ਨਾਮੀ ਪੁਰਖ ਦਾ ਮਨ / 77 ਨਾਮ ਨਿਰਮਲ ਕਰਨਹਾਰ ਤੇ ਉੱਚਾ ਕਰਮ ਹੈ / 78 ਨਾਮ ਰੱਬੀ ਦਾਤ ਹੈ / 79 ਰਸਨਾ ਜਾਪ ਤੇ ਆਤਮ-ਜਾਗ / 81 ਨਾਮ ਆਤਮ ਸੁਧਾਰਕ / 83 ਨਾਮ ਪ੍ਰਵੇਸ਼ / 89 ਨਾਮ ‘ਜਪ’ ਤੋਂ ‘ਸਿਮਰਨ’ ਤੇ ਸੰਭਾਲ / 93 ਨਾਮ-ਹਜ਼ੂਰੀ ਵਾਸ / 95 ਨਾਮ-ਸਾਈਂ ਦੀ ਮਿਹਰ ਦਾ ਦਰ / 97 ਨਾਮ, ਚਾਰ ਪਦਾਰਥਾਂ ਦਾ ਸੋਮਾ / 100 ਸਿਖ ਆਤਮ-ਧਿਆਨ ਕਿੰਞ? / 101 ਉੱਚ ਸੁਰਤੇ ਗੁਰਮੁਖ / 104 ਨਾਮ ਬਿਬੇਕ / 105 ਆਪਣਾ ਹੈ ਕੇਵਲ ‘ਨਾਮ’ / 107 ਨਾਮ ਰਸੀਏ ਦੀ ਦਸ਼ਾ / 108 ਨਾਮ ਰਸ, ਸਰਬੋਤਮ ਰਸ / 110 ਨਾਮ ਰੰਗ ਬੀ ਹੈ ਤੇ ਸਾਬਣ ਬੀ / 112 ਸੁਗੰਧਿਤ ਅਵਸਥਾ ਨਾਮ ਦੀ / 120 ਵਯਾਪਕ ਨਾਮ / 122 ਨਾਮ ਆਖਣਾ ਇਹ ਹੈ / 124 ਨਾਮ ਨਾਲ ਬਾਣੀ ਦਾ ਅਭਯਾਸ / 126 ਨਾਮ ਨਾਲ ਮਿਹਰ ਪਾਤ੍ਰ ਬਣਨਾ / 127 ਨਾਮ ਵਿਚ ਸ਼ੋਭਾ, ਸੁੰਦਰਤਾ ਤੇ ਮੁਕਤੀ / 127 ਨਿਰਮਲ ਨਾਮ-ਰਸ ਤੇ ਲਾਭ / 128 ਵਾਹਿਗੁਰੂ ਨਾਮ ਦਾ ਸਿਮਰਨਾ / 130 ਨਿਰਵਾਸ ਤੇ ਸਹਿਜੇ ਨਾਮ ਆਰਾਧਨ / 144 ਨਾਮ ਵਿਚ ਨਿਰੰਜਨ / 147 ਨਾਮ ਸਰਗੁਣ ਸਰੂਪ / 148 ਬਿਨੁ ਨਾਮ ਹਰਿ ਕੇ ਮੁਕਤਿ ਨਾਹੀਂ / 151 ‘ਨਾਮ’ ਸਭ ਤੋਂ ਉੱਚਾ ਤੇ ਵਡਾ ਹੈ / 152 ਨਾਮ ਰਸਨਾ ਨਾਲ ਜਪੋ / 153 ਨਾਮ ਬਿਹੂਣੈ ਮਾਥੇ ਛਾਈ / 155 ਹਰਿ ਜਪਿ (ਕਿਵੇਂ?) / 156 ਨਾਮ ਪਾਪ ਕਟਦਾ ਹੈ / 157 ਹਰਿ ਨਾਮੁ ਅਬਿਗਤ ਅਗੋਚਰ / 159 ਵਾਹਿਗੁਰੂ ਗੁਰਮੰਤ੍ਰ ਹੈ / 160 ਨਾਮ ਦੁਆਰਾ ਪੰਜਾਂ ਵਿਕਾਰਾਂ ਤੇ ਵਸੀਕਾਰ / 161 ਨਾਮ ਜਪਣ-ਵਾਲੇ ਸਾਈਂ ਦਾ ਰੂਪ / 162 ਵਾਹਿਗੁਰੂ ਕਿਸ ਦਾ ਨਾਮ ਹੈ? / 163 ਨਾਮ ਜਪਣਾ ਹਰੀ ਦੀ ਸ਼ਰਨ ਰਹਿਣਾ ਹੈ / 163 “ਨਾਮੋ ਨਾਮਿ ਸਮਾਵਣਿਆ” / 163 ਨਾਮ ਜਪਣ ਦਾ ਵੇਲਾ / 164 ਕਾਮ ਕ੍ਰੋਧ ਆਦਿ ਦਾ ਤਿਆਗ ਪਹਿਲੋਂ / 167 ਨਾਮ ਨਾ ਜਪਣ ਵਾਲੇ ਦੀ ਦਸ਼ਾ / 167 ਨਾਮ ਸਿਮਰਨ ਦੇ ਲਾਭ / 170 ਨਾਮ ਜਪਣ ਦੇ ਕੁਝ ਹੋਰ ਗੁਣ / 173 ਨਿਹਕਪਟ ਘਾਲ / 175 ਮਨ ਦੇ ਬੱਝ ਤੋਂ ਖੇੜੇ ਵਿਚ-ਦਾਰੂ ਨਾਮ / 176 ਰਸ ਟੁੱਟੇ ਤੇ ਕਿਵੇਂ ਜਪਨਾ? / 181 ਦੁਖ ਸੁਖ ਦੀ ਪਰਖ ਤੇ ਦੁਖ ਸੁਖ ਵਿਚ ਨਾਮ ਜਪ / 183 ਨਾਮ ਬਾਰੇ ਭਾਈ ਸਾਹਿਬ ਜੀ ਦੀਆਂ ਕੁਝ ਕਵਿਤਾਵਾਂ / 190 ਅਰਦਾਸ / 194