ਇਸ ਪੁਸਤਕ ਵਿਚ ਭਾਈ ਵੀਰ ਸਿੰਘ ਜੀ ਨੇ ਭਾਈ ਬੁੱਢਣ ਸ਼ਾਹ ਫ਼ਕੀਰ ਜੀ ਦਾ ‘ਸ੍ਰੀ ਗੁਰੂ ਨਾਨਕ ਦੇਵ ਜੀ’, ‘ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ’, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਨਾਲ ਮਿਲਾਪ ਬੜੇ ਵਿਸਥਾਰ ਤੇ ਵਲਵਲਿਆਂ ਨਾਲ ਭਰਪੂਰ ਲੇਖਾਂ ਵਿਚ ਲਿਖਿਆ ਹੈ ।