ਭਾਈ ਸਾਹਿਬ ਨੇ ਵੱਖ-ਵੱਖ ਸਮੇਂ ਤੇ ਗੁਰਪੁਰਬਾਂ ਦੇ ਅਵਸਰਾਂ ਤੇ ਸੈਂਕੜੇ ਲੇਖ ਲਿਖੇ ਹਨ । ਇਸ ਪੁਸਤਕ ਵਿਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨਾਲ ਸੰਬੰਧਤ ਟ੍ਰੈਕਟ-ਲੇਖ ਹੀ ਲਏ ਹਨ । ਸੂਚੀ ਪੱਤਰ ਗੰਗਾ ਸਾਗਰ ਵਿਚ ਮਹਾਂਸਾਗਰ / 1 ਸਫਲ ਗੁਰਪੁਰਬ / 37 ਵਿਸਮਾਦੀ-ਵੈਰਾਗ / 70 ਸਤਿਗੁਰੁ ਜਾਗਤਾ ਹੈ ਦੇਉ / 102 ਨੈਣਾਂ ਵਾਲਿਆਂ / 127 ਸ੍ਰੀ ਬੇਬੇ ਨਾਨਕੀ ਜੀਓ ਜੀ / 160 ਬ੍ਰਹਮਚਾਰੀ ਸੁਧਾਰ / 207 ਰਾਜਾ ਮਧੁਰ ਬੈਨ / 227 ਪੀਰ ਬਹਾਵਦੀਨ / 253 ਭਵ ਭੰਜਨ / 278 ਪੂਰਨ ਗਿਰਿ / 294 ਬੰਦੀ ਛੋੜ ਮੁਕਤੀ ਦਾਤਾ / 321