ਇਹ ਭਾਈ ਵੀਰ ਸਿੰਘ ਜੀ ਦੇ ਉਹ ਖੱਤ ਹਨ, ਜਿਸ ਵਿਚ ਜਨ-ਸਾਧਾਰਨ, ਸਿੱਖ ਸੰਗਤਾਂ, ਨੌਜਵਾਨਾਂ ਤੇ ਸਤਿਵੰਤੀ ਬੀਬੀਆਂ ਨੂੰ ਭਾਈ ਸਾਹਿਬ ਜੀ ਨੇ ਸੰਬੋਧਨ ਕੀਤਾ ਤੇ ਗੁਰ ਸਿਖੀ ਦੇ ਅਸੂਲ ਤੇ ਆਦਰਸ਼ ਦ੍ਰਿੜਾਏ ਹਨ । ਗਿਰਾਵਟ ਯਾ ਪਤਿਤਤਾਈ ਤੋਂ ਸਾਵਧਾਨ ਕੀਤਾ ਹੈ ।