ਇਹ 23 ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚਲੇ 16 ਲੇਖ ਦੋਹਾਂ ਪੁਸਤਕਾਂ ‘ਗੁਰਮਤਿ ਲੇਖ’ ਤੇ ‘ਗੁਰਮਤਿ ਵਿਚਾਰ’ ਵਿਚੋਂ ਲਏ ਗਏ ਹਨ । ਤਤਕਰਾ ਸਭ ਤੇ ਵਡਾ ਸਤਿਗੁਰੁ ਨਾਨਕ / ੯ ਅਕਾਲ ਪੁਰਖ ਨਾਲਿ ਸਦਾ ਅਭੇਦ ਗੁਰੂ ਨਾਨਕ / ੧੫ ਸੰਤ ਗੁਰੂ – ਗੁਰੂ ਨਾਨਕ / ੧੯ ਬਾਬਾ ਵੈਦ ਰੋਗੀਆਂ ਦਾ / ੨੩ ਤਿਮਰ ਅਗਿਆਨ ਤੋਂ ਉਜਿਆਰਾ / ੪੨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦਾ ਕਾਰਨ / ੫੦ ਨਿਰੰਕਾਰੀ ਸਰੂਪਾ ਗੁਰੂ ਨਾਨਕ ਨਿਰੰਕਾਰੀ / ੫੩ ਸ੍ਰੀ ਗੁਰੂ ਨਾਨਕ ਸੰਸਾਰ-ਸੁਧਾਰ / ੫੭ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜੀਵਾਂ ਦਾ ਉਧਾਰ ਕਿਵੇਂ ਹੋਇਆ / ੬੨ ਪਿਛਲੇ ਭਗਤਾਂ ਦਾ ਉਧਾਰ ਤੇ ਸਤਿਨਾਮ / ੬੬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਪਕਾਰ-ਕੁਰਬਾਨੀਆਂ ਦਾ ਸਦਕਾ / ੭੩ ਸਰਬੱਗ ਪੁਰਖ ਦਾ ਸ਼ਹੀਦੀ ਸਾਕਾ / ੭੮ ਸ਼ਾਂਤ-ਬੀਰਤਾ ਦੇ ਸੱਚੇ ਅਵਤਾਰ / ੮੧ ਗੁਰੂ ਪੰਚਮ ਪਾਤਸ਼ਾਹ ਜੀ ਦੀ ਨਿਸ਼ਕਾਮ ਭਗਤੀ / ੮੫ ਜ਼ਾਹਰ ਜ਼ਹੂਰ ਗੁਰੂ ਗੋਬਿੰਦ ਸਿੰਘ ਜੀ / ੮੭ ਸ੍ਰੀ ਦਸਮੇਸ਼ ਜੀ ਦਾ ਆਦਰਸ਼ / ੯੩ ਸ੍ਰੀ ਦਸਮੇਸ਼ ਗੁਰੂ ਪਾਤਸ਼ਾਹ ਦਾ ਉੱਚਾ ਸੁੱਚਾ ਆਦਰਸ਼ / ੯੮ ਸ੍ਰੀ ਦਸਮੇਸ਼-ਪੂਰਨੇ / ੧੦੨ ਪਹਿਲੇ ਗੁਰੂ ਸਾਹਿਬਾਨ ਅਤੇ ਸ੍ਰੀ ਦਸਮੇਸ਼ ਜੀ ਦੀ ਗੁਰਮਤਿ ਸਿੱਖਿਆ / ੧੦੮ ਧਰਮ ਵਿਥਾਰਕ ਦੁਸ਼ਟ-ਦਮਨ ਦਸਮੇਸ਼ ਗੁਰੂ / ੧੧੨ ਖਾਲਸਈ ਹਲੇਮੀ ਰਾਜ ਹੋ ਕੇ ਰਹੇਗਾ / ੧੧੭ ਗੁਰੂ ਤੇ ਅਵਤਾਰਾਂ ਦਾ ਭੇਦ / ੧੨੦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ / ੧੨੮