ਇਸ ਵਿਚ ਖਾਲਸੇ ਦਾ ਆਦਰਸ਼ ਅਤੇ ਕੁਝ ਹੋਰ ਨਿਬੰਧ ਸ਼ਾਮਲ ਕੀਤੇ ਗਏ ਹਨ । ਇਹਨਾਂ ਦੀ ਸ਼ੈਲੀ ਨਿਰਾਲੀ ਹੈ । ਦਾਰਸ਼ਨਿਕ, ਵਿਵਰਣਾਤਮਕ, ਬਿਰਤਾਂਤਿਕ, ਸੰਬੋਧਨੀ, ਵਿਅਖਿਆਤਮਕ, ਤੁਲਨਾਤਮਕ ਆਦਿ ਰੰਗਾਂ ਵਾਲੀ ਸ਼ੈਲੀ ਦੇ ਦਰਸ਼ਨ ਇਨ੍ਹਾਂ ਨਿਬੰਧਾਂ ਵਿਚ ਹੁੰਦੇ ਹਨ । ਸੰਗੀਤ ਅੰਤਾਂ ਦਾ ਸੁਣਾਈ ਦਿੰਦਾ ਹੈ । ਭਾਸ਼ਾ ਬੜੀ ਸਹਿਜ ਸੁਭਾਅ ਵਰਤੀ ਗਈ ਹੈ । ਤਤਕਰਾ ਖਾਲਸੇ ਦਾ ਆਦਰਸ਼ / 13 ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ / 26 ਮੈਂਡਾ ਬਾਬਾ / 46 ਫ਼ਕੀਰਾਂ ਦਾ ਪਾਤਿਸ਼ਾਹ / 52 ਇਲਾਹੀ ਨੈਣਾਂ ਦਾ ਜੋੜਾ, ਦਾਤਾ ਸ੍ਰੀ ਗੁਰੂ ਗੋਬਿੰਦ ਸਿੰਘ / 57 ਕਲਗ਼ੀਆਂ ਵਾਲੇ ਦੀ ਛਬੀ / 68 ਆਪੇ ਗੁਰ ਚੇਲਾ / 72 ਬੱਚਾ ਜੀ ! ਉਠ ! ਜਾਗ ! / 78 ਅੱਜ ਆਪਾ ਜੋਖੋ ! / 96 ਜੀਵਨ ਮੰਤ੍ਰਾਂ ਦੀਆਂ ਬੇਅਦਬੀਆਂ / 104 ਅਮਲੀ ਸਿਖ-ਜੀਵਨ / 113 ਬਾਬਾ ਜੀ ਦੀ ਮਿਹਰ / 116 ਕੇਸ / 124 ਮੇਰੀ ਪੂਜਾ ਦੀ ਘੜੀ / 128 ਆਤਮਿਕ ਕਟਾਖਯ / 132 ਆਰਟ ਤੇ ਸਿੱਖੀ / 136 ਕੁਦਰਤ ਤੇ ਮਨੁੱਖ / 141 ਵਗਦਾ ਜਲ / 148 ਪ੍ਰੀਤ / 152 ਸੁਹਣੱਪ / 163 ਸ੍ਰੀ ਦਰਬਾਰ ਸਾਹਿਬ / 166 ਸ੍ਰੀ ਹਰਿਮੰਦਰ ਯਾਤਰਾ / 169 ਸਿਖ ਵੀਰਾਂ ਭੈਣਾਂ ਦੇ ਨਾਮ ਸੁਨੇਹਾ / 171 ਸਾਡੀ ਇਸ ਵਤਨ ਪਰ ਇਕ ਪਾਰਖੀ ਅੱਖ / 174 ਗੱਲਾਂ ਬਾਤਾਂ ਕਰਨ ਦੇ ਨਿਯਮ / 177 ਉਠਣ ਬੈਠਣ ਦੇ ਢੰਗ / 180 ਹੰਸ ਚੋਗ ਉਤੇ ਰੀਵੀਊ / 181 ਕਾਵਯ ਵਿਦਯਾ ਦਾ ਰਸ ਚਮਤਕਾਰ / 193