ਗੀਤ ਗੋਵਿੰਦ

Geet Govind

by: Puran Singh (Prof.)
Translated by: Kirpal Singh Kasel


  • ₹ 125.00 (INR)

  • ₹ 112.50 (INR)
  • Paperback
  • ISBN:
  • Edition(s): Jan-2017 / 2nd
  • Pages: 96
ਵਿਸ਼ਵ ਸਾਹਿਤ ਵਿੱਚ ਜੈ ਦੇਵ ਦੀ ਅਮਰ ਕਾਵਿ-ਰਚਨਾ ‘ਗੀਤ ਗੋਵਿੰਦ’ ਸੱਚੇ ਪ੍ਰੀਤ ਅਨੁਭਵ ਦੀ ਸ੍ਰੇਸ਼ਟਮ ਕਵਿਤਾ ਮੰਨੀ ਗਈ ਹੈ । ਇਹ ਇਕ ਬੰਨੇ ਸੱਚੇ ਪ੍ਰੇਮ ਨੂੰ ਪ੍ਰਤੀਬਿੰਬਤ ਕਰਦੀ ਹੈ ਅਤੇ ਦੂਜੇ ਬੰਨੇ ਸਰਵੁਚ ਅਧਿਆਤਮਕ ਲਕਸ਼ ਦੀ ਪੂਰਤੀ ਲਈ ਅਦੁਤੀ ਨਾਟ-ਲੀਲ੍ਹਾ ਦੇ ਦ੍ਰਿਸ਼ ਨੂੰ ਵੀ ਸਾਕਾਰ ਕਰਦੀ ਹੈ । ਜੈ ਦੇਵ ਨੇ ਜਿਹੜੇ ਜੀਵਨ ਦਾ ਚਿਤਰ ਇਸ ਕਵਿਤਾ ਵਿਚ ਪੇਸ਼ ਕੀਤਾ ਹੈ, ਉਹ ਉਨ੍ਹਾਂ ਦੋ ਪ੍ਰੇਮੀਆਂ ਦਾ ਹੈ, ਜੋ ਸਦੀਵੀ ਤੌਰ ’ਤੇ ਇਕ ਦੂਜੇ ਤੋਂ ਵਿਛੜੇ ਹੋਏ ਹਨ । ਇਹ ਕਵਿਤਾ ਪ੍ਰੇਮ ਦਾ ਇਕ ਗੀਤ ਹੈ, ਜੋ ਰੰਗ ਬਰੰਗੀਆਂ ਪ੍ਰਗੀਤਕ ਛੁਹਾਂ ਦੇ ਉਚੇ ਸਾਹਿਤਕ ਗੁਣਾਂ ਨਾਲ ਭਰਪੂਰ ਹੈ ।

Book(s) by same Author