ਕਲਮ ਦੀ ਕਰਾਮਾਤ

Kalam Di Karamat

by: Balbir Singh (Dr.), BVSSS


  • ₹ 100.00 (INR)

  • ₹ 90.00 (INR)
  • Paperback
  • ISBN: 93-80854-62-5
  • Edition(s): Mar-2012 / 9th
  • Pages: 293
  • Availability: In stock
ਇਹ ਪੁਸਤਕ ਡਾ. ਬਲਬੀਰ ਸਿੰਘ ਜੀ ਦੇ ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਤਿੰਨ ਲੇਖ ਜੋ ਰੇਡਿਓ ਸਟੇਸ਼ਨ ਦਿੱਲੀ ਅਤੇ ਲਾਹੌਰ ਤੋਂ ਬ੍ਰਾਡਕਾਸਟ ਹੋ ਚੁਕੇ ਹਨ । ਇਹ ਤਿੰਨ ਲੇਖ ਹਨ: ‘ਸ੍ਰੀ ਗੁਰੂ ਨਾਨਕ ਦੇਵ ਜੀ’, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਕਲਾ ਕੌਸ਼ਲ ਦੀ ਕੁਠਾਲੀ)’, ‘ਪੰਜਾਬੀ ਦੀ ਰਮਜ਼ ਭਰੀ ਕਵਿਤਾ ਦਾ ਦੂਜਾ ਅੰਕ ।

Book(s) by same Author