ਰਾਗਮਾਲਾ ਦਾ ਸਵਾਲ

Ragmala Da Swal

by: Balbir Singh (Dr.), BVSSS


  • ₹ 90.00 (INR)

  • ₹ 81.00 (INR)
  • Paperback
  • ISBN:
  • Edition(s): Jun-2014 / 5th
  • Pages: 204
  • Availability: In stock
ਡਾ. ਬਲਬੀਰ ਸਿੰਘ ਜੀ ਸਾਰੀ ਰਚਨਾ ਰਹੱਸਵਾਦੀ ਅਤੇ ਵਿਗਿਆਨਕ ਵਿਚਾਰਾਂ ਦਾ ਸੁਮੇਲ ਹੈ । ਇਸ ਪੁਸਤਕ ਵਿਚ ਬਲਬੀਰ ਸਿੰਘ ਜੀ ਦੇ ਲੇਖ ਸ਼ਾਮਿਲ ਕੀਤੇ ਗਏ ਹਨ । ਇਸ ਵਿਚ ਪ੍ਰਧਾਨਗੀ ਭਾਸ਼ਨ ਪੇਸ਼ ਕੀਤਾ ਗਿਆ ਹੈ ਜੋ ਉਨ੍ਹਾਂ ਸਰਗੋਧੇ ਵਿਖੇ ਦੂਜੀ ਰਾਗਮਾਲਾ ਮੰਡਨ ਕਾਨਫ੍ਰੰਸ ਦਾ ਸਮਾਗਮ ਵਿਚ ਦਿੱਤਾ ਸੀ ।

            ਲੇਖ ਸੂਚੀ

ਰਾਗਮਾਲਾ ਦਾ ਸਵਾਲ (ਪ੍ਰਧਾਨਗੀ ਭਾਸ਼ਨ) / 1

ਜੋਧ ਕਵੀ ਤੇ ਆਲਮ-ਪਹਿਲੀ ਗੱਲ / 24

  1.   ਆਲਮ ਯਾਚਕ ਹੈ ਕਿ ਦਾਤਾ ? / 27
  2.   ਅਕਬਰ ਤੇ ਔਰੰਗਜ਼ੇਬ ਦੇ ਸਮੇਂ ਦੀਆਂ ਉਥਾਨਕਾਂ ਦਾ ਫਰਕ / 34
  3.   ਆਲਮ ਦੀ ਭਸੋੜ ਐਡੀਸ਼ਨ ਵਿਚ ਗ਼ਲਤੀਆਂ / 47
  4.   ਆਲਮ ਦੇ ਅਨੁਵਾਦ ਹੋਣ ਬਾਬਤ ਭਾਈ ਕਾਹਨ ਸਿੰਘ ਜੀ ਦੀ ਰਾਏ / 50
  5.   ਭਾਈ ਕਾਹਨ ਸਿੰਘ ਜੀ ਦੀ ਖੋਜ / 57
  6.   ਭਾਈ ਕਾਹਨ ਸਿੰਘ ਜੀ ਦਾ ਤਰੀਕਾ / 70
  7.   ਪਰਖ ਕਸੌਟੀ / 77
  8.   ਆਲਮ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਚੋਰੀ / 84
  9.   ਗਿਆਨੀ ਸ਼ਮਸ਼ੇਰ ਸਿੰਘ ਅਸ਼ੋਕ ਦੀ ਖੋਜ / 89
  10.   ਬਾਬਾ ਧੀਰ ਮਲ ਤੇ ਅਸ਼ੋਕ / 96
  11.   ਗੁਰਮਤ ਸੁਧਾਕਾਰ ਦਾ ਸੰਮਤ / 107
  12.   ਅਨੁਸ਼ਟਪ ਛੰਦ / 114
  13.   ਮੈਂ ਭਸੌੜੀਆਂ ਨਹੀਂ / 118
  14.   ਆਲਮ ਦਾ ਸਮਾ ਸਿਖ ਇਤਿਹਾਸ ਵਿਚੋਂ / 123
  15.   ਆਲਮ ਦੀ ਪੁਸਤਕ ਤੇ 1753 ਬਿ: / 135
  16.   ਆਲਮ ਤੇ ਸ਼ਾਹਜ਼ਾਦਾ ਮੁਅੱਜ਼ਮ / 145
  17.   ਆਲਮ ਅਤੇ ਟਹਿਕਣ / 152
  18.   ਆਲਮ ਅਤੇ ਕ੍ਰਿਸ਼ਨਾਵਤਾਰ / 162
  19.   ਆਲਮ ਅਤੇ ਰਾਗਮਾਲਾ / 169
  20.   ਆਲਮ ਦੀ ਰਾਗਮਾਲਾ ਅਤੇ ਗ਼ਲਤੀ ਨਾਮਾ / 181
  21.   ਆਲਮ ਦੀ ਰਾਗਮਾਲਾ ਅਤੇ ਬਾਣੀ ਦੀ ਸੁਧਾਈ / 189
  22.   ਅਸਟ ਪਤ੍ਰ ਦੀਪਕ ਕੇ ਜਾਨਾ / 198

Book(s) by same Author