ਇਸ ਪੁਸਤਕ ਵਿਚ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ ਜੀਵਨ ਦਾ ਬ੍ਰਿਤਾਂਤ ਪੇਸ਼ ਕੀਤਾ ਗਿਆ ਹੈ । ਗੁਰ-ਇਤਿਹਾਸ ਨੂੰ ਗੁਰਬਾਣੀ ਦੇ ਆਸ਼ੇ ਤੇ ਉਦੇਸ਼ ਦੇ ਪ੍ਰਸੰਗ ਵਿਚ ਸਮਝਣ ਲਈ ਇਸ ਰਚਨਾ ਰਾਹੀਂ ਨਵੇਂ ਪੂਰਨੇ ਪਾਏ ਗਏ ਹਨ ।