ਸ੍ਰੀ ਗੁਰੂ ਨਾਨਕ ਦੇਵ’ ਦੀ ਸੁਪ੍ਰਸਿਧ ਰਚਨਾ ‘ਆਸਾ ਦੀ ਵਾਰ’ ਦਾ ਟੀਕਾ, ਜਿਸ ਵਿਚ ਗੁਰਬਾਣੀ ਦੇ ਅਰਥ ਵਿਆਕਰਣ ਅਨੁਸਾਰ ਸਮਝਾਏ ਗਏ ਹਨ ।