ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਗਟ ਚੋਜਾਂ ਨੂੰ ਚਿਤਾਰੀਏ ਤਾਂ ਮਨ ਵਿਸਮਾਦ-ਵਿਸਮਾਦ ਹੋਈ ਜਾਂਦਾ ਏ । ਇਹ ਪੁਸਤਕ ਕਲਗੀਧਰ ਪਾਤਿਸ਼ਾਹ ਦੇ ਅਦੁੱਤੀ ਜੀਵਨ ਤੇ ਉਪਦੇਸ਼ਾਂ ਸੰਬੰਧੀ ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਲੇਖਕ ਨੇ ਗੁਰੂ ਜੀ ਦੀ ਮਹਾਨ ਸ਼ਖ਼ਸੀਅਤ ਦੇ ਕੁਝ ਵਿਸ਼ੇਸ਼ ਗੁਣਾਂ ਨੂੰ ਪੇਸ਼ ਕਰਨ ਦਾ ਜਤਨ ਕੀਤਾ ਹੈ । ਤਤਕਰਾ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ / 9 ਵਿਦਵਾਨ ਤੇ ਵਿਦਿਆ ਦੇ ਕਦਰਦਾਨ : ਗੁਰੂ ਗੋਬਿੰਦ ਸਿੰਘ ਜੀ / 20 ਵਹ ਉਪਜਿਓ ਚੇਲਾ ਮਰਦ ਕਾ / 24 ਗੁਰ ਨਾਨਕ ਦੇਵ ਗੋਵਿੰਦ ਰੂਪ / 31 ਗੁਰੂ ਗੋਬਿੰਦ ਸਿੰਘ ਜੀ ਖੜਗਧਾਰੀ ਕਿਉਂ ? / 41 ਧਰਮ ਜੁੱਧ ਕੇ ਚਾਇ / 59 ਮੂਲ ਮੰਤ੍ਰ ਦੀ ਵਿਆਖਿਆ : ਅਕਾਲ ਉਸਤਤਿ / 76 ਜਾਪੁ ਸਾਹਿਬ / 83 ਸਿਰ ਤਲੀ ਤੇ ਰੱਖਣ ਦਾ ਕੌਤਕ / 91 ਭਾਈ ਨੰਦ ਲਾਲ ਜੀ ਗੋਯਾ / 102