ਇਸ ਨਾਵਲ ਵਿਚ ਨਾਨਕ ਸਿੰਘ ਨੇ ਔਰਤ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨਾਵਲ ਦੀ ਨਾਇਕਾ ‘ਮੇਨਕਾ’ ਰਾਹੀਂ ਲੇਖਕ ਨੇ ਦੱਸਿਆ ਹੈ ਇਕ ਔਰਤ ਅਪਣੇ ਘਰ ਲਈ ਕੀ ਕੁਝ ਕਰ ਸਕਦੀ ਹੈ, ਕਿੰਨੀਆਂ ਕੁਰਬਾਨੀਆਂ ਦਿੰਦੀ ਹੈ । ਲੇਖਕ ਇਸ ਨਾਵਲ ਰਾਹੀਂ ਨੌਜੁਆਨ ਪੀੜ੍ਹੀ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ।