ਅਕਾਲ ਪੁਰਖੀ ਨਾਵਲ ਵਿਚ ਕਰਮਜੀਤ ਸਿੰਘ ਕੁੱਸਾ ਦੀ ਬਿਰਤਾਂਤਕਾਰੀ ਅਤੇ ਪੰਜਾਬੀ ਨਾਵਲ ਦੀ ਸਿਰਜਣਾਤਮਕ ਪ੍ਰਤਿਭਾ ਦਾ ਖੂਬਸੂਰਤ ਸੁਮੇਲ ਹੈ । ਇਸ ਕਰਕੇ ਇਹ ਨਾਵਲ ਕਰਮਜੀਤ ਸਿੰਘ ਕੁੱਸਾ ਦੀ ਨਾਵਲਕਾਰੀ ਅਤੇ ਸਮਕਾਲੀ ਪੰਜਾਬੀ ਨਾਵਲ ਨੂੰ ਫਿਰ ਤੋਂ ਪਰਿਭਾਸ਼ਤ ਕਰਨ ਲਈ ਪਾਠਕਾਂ ਨੂੰ ਉਤੇਜਿਤ ਕਰਦਾ ਹੈ ।