ਇਹ ਨਾਵਲ 6 ਅਗਸਤ 1945 ਨੂੰ ਹੀਰੋਸ਼ੀਮਾ ਉੱਤੇ ਹੋਏ ਐਟਮ-ਬੰਬ ਧਮਾਕੇ ਤੇ ਅਧਾਰਿਤ ਹੈ । ਇਹ ਨਾਵਲ ਇਸ ਹਮਲੇ ਵਿਚ ਐਟਮ-ਬੰਬ ਦੇ ਮਾਰਿਆਂ ਦੁਖਿਆਰਿਆਂ ਦੀ ਸੇਵਾ ਵਿਚ ਨਾਵਲਕਾਰ ਸਮਰਪਣ ਕਰਦਾ ਹੈ ।