ਇਸ ਨਾਵਲ ਦਾ ਮੁੱਖ ਪਾਤਰ ਬਾਬਾ ਹਰੀ ਸਿੰਘ ਉਸਮਾਨ, ਗ਼ਦਰ ਪਾਰਟੀ ਤੇ ਆਜ਼ਾਦ ਹਿੰਦ ਫੌਜ, ਦੋਹਾਂ ਲਹਿਰਾਂ ਵਿਚ ਹਿੱਸਾ ਪਾਉਂਦਾ ਹੈ । ਬਾਬਾ ਹਰੀ ਸਿੰਘ ਉਸਮਾਨ ਦੀ ਦੋਹਾਂ ਲਹਿਰਾਂ ਵਿਚ ਹੀ ਕੁਰਬਾਨੀ ਹੈ । ਇਹ ਆਜ਼ਾਦੀ ਲਹਿਰ ਦਾ ਨਾਵਲ ਪੜ੍ਹਨ ਲਗਿਆ ਪਾਠਕ ਕੀਲਿਆ ਜਾਂਦਾ ਹੈ ।