ਇਸ ਨਵੀਂ ਪੁਸਤਕ ‘ਅਰਦਾਸ ਕਰਨ ਦੀਆਂ ੧੩ ਜੁਗਤੀਆਂ’ ਆਪ ਸੰਗਤਾਂ ਦੇ ਰੂ-ਬ-ਰੂ ਕੀਤੀ ਜਾ ਰਹੀ ਹੈ । ਗੁਰੂ ਸਾਹਿਬ ਨੇ ਕੀਰਤਨ ਰੂਪ ਵਿੱਚ ਅਰਦਾਸ ਕਰਨ ਦੀਆਂ ੧੩ ਜੁਗਤੀਆਂ ਤੇ ਸੇਵਾ ਲਈ ਸੀ ਤੇ ਉਸ ਪ੍ਰਕਰਨ ਨੂੰ ਹੁਣ ਥੋੜ੍ਹੇ ਬਹੁਤੇ ਵਾਧਿਆਂ ਸਹਿਤ ਲਿਖਤ ਰੂਪ ਵਿੱਚ ਆਪ ਜੀ ਦੇ ਸਨਮੁਖ ਰੱਖਿਆ ਜਾ ਰਿਹਾ ਹੈ ।