ੴ ਦਰਪਣ

Ik Onkar Darpan

by: Jagtar Singh Jachak (Giani)


  • ₹ 400.00 (INR)

  • ₹ 340.00 (INR)
  • Hardback
  • ISBN: 81-7205-406-8
  • Edition(s): Jul-2023 / 2nd
  • Pages: 356
  • Availability: In stock
ਇਹ ਪੁਸਤਕ ਸਿੱਖੀ ਦੇ ਪਾਵਨ ਸੰਚਾਲਕ ‘ਸ੍ਰੀ ਗੁਰੂ ਨਾਨਕ ਸਾਹਿਬ ਜੀ’ ਦੇ ਉਸ ਸੰਖੇਪ ਪਰ ਅਦੁੱਤੀ ਮਹਾਂਵਾਕ ਦੀ ਵਿਲੱਖਣ ਵਿਆਖਿਆ ਹੈ, ਜੋ ਉਨ੍ਹਾਂ ਦੇ ਸੰਦੇਸ਼ ਤੇ ਉਪਦੇਸ਼ ਦਾ ਤੱਤਸਾਰ, ਉਨ੍ਹਾਂ ਦੇ ਸਾਜੇ-ਨਿਵਾਜੇ ਧਰਮ ਦਾ ‘ਮੂਲ ਮੰਤਰ’ ਅਤੇ ਉਸ ਦੇ ਪਵਿੱਤਰ ਧਰਮ ਗ੍ਰੰਥ ਦਾ ਮਾਨੋ ਮੁਖਬੰਧ ਹੈ । ਇਸ ਤੋਂ ਇਲਾਵਾ ਤੁਲਨਾਤਮਕ ਧਰਮਾਂ ਬਾਰੇ ਪ੍ਰਾਪਤ ਜਾਣਕਾਰੀ ਦੀ ਸੁਚੱਜੀ ਵਰਤੋਂ ਨੇ ਵੀ ਇਸ ਪੁਸਤਕ ਨੂੰ ਇਕ ਅਜਿਹੀ ਨੁਹਾਰ ਵੀ ਦੇ ਦਿੱਤੀ ਹੈ, ਜੋ ਇਸ ਪੱਖੋਂ ਪ੍ਰਕਾਸ਼ਤ ਹੋ ਚੁੱਕੀਆਂ ਹੋਰ ਕਿਰਤਾਂ ਵਿਚ ਆਪਣੀ ਥਾਂ ਸੋਘੀ ਕਰਨ ਵਿਚ ਹੋਰ ਵੀ ਸਹਾਇਕ ਹੋਵੇਗੀ ।

           ਤਤਕਰਾ 

ਜਾਣ-ਪਛਾਣ – ਡਾ. ਹਰਨਾਮ ਸਿੰਘ ਸ਼ਾਨ / 9

ਭੂਮਿਕਾ – ਸਿੰਘ ਸਾਹਿਬ ਗਿ: ਕੇਵਲ ਸਿੰਘ ਜੀ / 11

ਜੈਸਾ ਸੇਵੈ ਤੈਸੋ ਹੋਇ – ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ / 15

ਦਰਪਣ – ਲੇਖਕ / 21

ਧੰਨਵਾਦ – ਲੇਖਕ / 27

  • ੴ (ਇਕ-ਓਅੰਕਾਰੁ) / 33
  • ਸਤਿ-ਨਾਮੁ / 70
  • ਕਰਤਾ ਪੁਰਖੁ / 103
  • ਨਿਰਭਉ – ਨਿਰਵੈਰੁ / 156
  • ਅਕਾਲ-ਮੂਰਤਿ / 186
  • ਅਜੂਨੀ ਸੈਭੰ / 261
  • ਗੁਰ-ਪ੍ਰਸਾਦਿ / 306

ਅੰਤਿਕਾ : ਮੂਲ ਮੰਤਰ ਦਾ ਪ੍ਰਮਾਣਿਕ ਸਰੂਪ – ਡਾ. ਵਿਕਰਮ ਸਿੰਘ ਜੀ / 337

Related Book(s)

Book(s) by same Author