ਸਰਬੋਤਮਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Sarbotamta Sri Guru Granth Sahib Ji

by: Jagtar Singh Jachak (Giani)


  • ₹ 280.00 (INR)

  • ₹ 238.00 (INR)
  • Hardback
  • ISBN: 81-7205-620-6
  • Edition(s): Mar-2019 / 1st
  • Pages: 232
ਇਸ ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬੋਤਮਤਾ ਨੂੰ ਵਿਭਿੰਨ ਦ੍ਰਿਸ਼ਟੀਆਂ ਤੋਂ ਪਰਮਾਣਿਤ ਕੀਤਾ ਗਿਆ ਹੈ । ਪੁਸਤਕ ਦੇ ਸਾਰੇ 14 ਲੇਖ ਨਿਵੇਕਲੇ ਤੇ ਖੋਜ ਭਰਪੂਰ ਹਨ । ਵਿਸ਼ੇਸ਼ ਤੌਰ ’ਤੇ ਲੇਖਕ ਨੇ ਗੁਰਬਾਣੀ ਅੰਦਰਲੇ ਪਾਠ-ਭੇਦ ਤੇ ਪਾਠੰਤਰ ਮਿਟਾ ਕੇ ਪਾਵਨ ਬੀੜ ਦੀ ਮੂਲ ਸਰੂਪ ਵਿਚ ਸ਼ੁੱਧ ਛਪਾਈ ਦੇ ਕਾਰਜ ਵੱਲ ਵੱਧਣ ਦੀ ਜ਼ੋਰਦਾਰ ਪ੍ਰੇਰਨਾ ਵੀ ਕੀਤੀ ਹੈ ।

Related Book(s)

Book(s) by same Author