ਇਹ ਕਿਤਾਬ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਇਤਿਹਾਸ ਨਾਲ ਸੰਬੰਧਿਤ ਗੰਭਿਰ ਮੁੱਦਿਆਂ ਉਪਰ ਰੌਸ਼ਨੀ ਪਾਉਂਦਿਆਂ, ਇਸ ਵਿਸ਼ੇ ਦੇ ਮਾਹਿਰ ਵਿਦਵਾਨਾਂ ਦੇ ਕੀਤੇ ਕੰਮਾਂ ਦਾ ਆਲੋਚਨਾਤਮਕ ਅਧਿਐਨ ਕਰਨ ਵਾਲੀ ਸਭ ਤੋਂ ਲੋਕਪ੍ਰਿਅ ਕਿਤਾਬ ਹੈ । ਕਿਤਾਬ ਨੂੰ ਜਿਸ ਢੰਗ-ਤਕਨੀਕ ਨਾਲ ਪੇਸ਼ ਕੀਤਾ ਹੈ, ਉਸ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ ਹੈ ।