ਧਰਮ ਦੇ ਵਿਗਿਆਨ ਦੀ ਦ੍ਰਿਸ਼ਟੀ ਵਿਚ ਸਾਰੇ ਧਰਮ ਬਰਾਬਰ ਹਨ ਤੇ ਉਹ ਧਰਮਾਂ ਦੇ ਜਨਮ, ਵਿਕਾਸ ਦੇ ਉਤਰਾਅ-ਚੜਾਅ, ਅੰਦਰੂਨੀ ਕਲਹ-ਕਲੇਸ਼ਾਂ ਦੇ ਉਤਪਾਦਕਾਂ ਨੂੰ ਸਮਝ ਕੇ ਕੁਝ ਆਮ ਸੂਝ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ।