ਇਸ ਪੁਸਤਕ ਵਿਚ ਕੁਲ 16 ਲੇਖ ਹਨ, ਜਿਨ੍ਹਾਂ ਵਿਚੋਂ ਪਹਿਲੇ ਅੱਠ ਲੇਖ ਧਰਮ ਤੇ ਵਿਗਿਆਨ ਦੇ ਪਰਸਪਰ ਸੰਬੰਧਾਂ ਦੀ ਚਰਚਾ ਕਰਦੇ ਹਨ । ਅਗਲੇ ਦੋਨੋਂ ਲੇਖ ਅਜੋਕੇ ਸਮੇਂ ਅੰਦਰ ਸਿੱਖ ਧਰਮ ਦੀ ਸਾਰਖਿਕਤਾ ਅਤੇ ਵਿਲੱਖਣਤਾ ਦਾ ਬਿਰਤਾਂਤ ਸਮੋਈ ਬੈਠੇ ਹਨ । ਇਸ ਪੁਸਤਕ ਦੇ ਅਗਲੇਰੇ ਪੰਜ ਲੇਖ ਵਿਗਿਆਨਕ ਉੱਨਤੀ ਦੁਆਰਾ ਮਨੁੱਖੀ ਸਮਾਜ ਵਿਚ ਆ ਚੁੱਕੇ ਤੇ ਆ ਰਹੇ ਚੰਗੇ ਤੇ ਬੁਰੇ ਪ੍ਰਭਾਵਾਂ ਤੇ ਬਦਲਾਵਾਂ ਦੀ ਚਰਚਾ ਕਰਦੇ ਹਨ । ਪੁਸਤਕ ਦਾ ਆਖ਼ਰੀ ਲੇਖ ‘ਮਨੁੱਖ, ਪਦਾਰਥ ਤੇ ਚੇਤਨਾ’, ‘ਚੇਤਨ ਤੇ ਜੜ੍ਹ’ ਦੇ ਸੂਖਮ ਜੋੜ ਦੀਆਂ ਬਾਰੀਕੀਆਂ ਨੂੰ ਜਾਣਨ ਤੇ ਸਮਝਣ ਦੀਆਂ ਵਿਗਿਆਨਕ ਕੋਸ਼ਿਸ਼ਾਂ ਦਾ ਵਰਨਣ ਹੈ । ਤਤਕਰਾ ਧਰਮ, ਵਿਗਿਆਨ ਅਤੇ ਮਨੁੱਖ / 13 ਵਿਗਿਆਨ ਅਤੇ ਧਾਰਮਿਕ ਅਨੁਭਵ / 17 ਗੁਰੂ ਨਾਨਕ ਸਾਹਿਬ ਅਤੇ ਵਿਗਿਆਨਕ ਸੋਚ / 21 ਗੁਰੂ ਨਾਨਕ ਸਾਹਿਬ ਅਤੇ ਬ੍ਰਹਿਮੰਡ ਵਿਗਿਆਨ / 36 ਧਰਮ, ਵਿਗਿਆਨ ਅਤੇ ਵਿਦਿਆਰਥੀ / 45 ਵਿਗਿਆਨਕ ਚੇਤਨਾ ਤੇ ਅੰਧ-ਵਿਸ਼ਵਾਸ / 67 ਬ੍ਰਹਿਮੰਡ ਦਾ ਜਨਮ ਤੇ ਵਿਕਾਸ / 72 ਅਦਭੁੱਤ ਬ੍ਰਹਿਮੰਡ ਦੀ ਅਜਬ ਦਾਸਤਾਂ / 76 ਧਰਮ ਅਤੇ ਵਿਸ਼ਵ ਸ਼ਾਂਤੀ / 84 ਸਿੱਖ ਧਰਮ ਦੀ ਵਿਲੱਖਣਤਾ / 87 ਨਸ਼ੇ ਅਤੇ ਸਮਾਜ / 101 ਮਨੁੱਖ ਉੱਨਤੀ : ਪਿਛੋਕੜ ਅਤੇ ਭਵਿੱਖ / 105 ਵਿਗਿਆਨ ਦਾ ਸਾਡੇ ਜੀਵਨ ਵਿਚ ਮਹੱਤਵ / 111 ਵਿਗਿਆਨ, ਤਕਨਾਲੋਜੀ ਅਤੇ ਮਨੁੱਖੀ ਸਮਾਜ / 119 ਵਿਗਿਆਨ, ਤਕਨਾਲੋਜੀ ਅਤੇ ਇੱਕੀਵੀਂ ਸਦੀ / 124 ਮਨੁੱਖ, ਪਦਾਰਥ ਅਤੇ ਚੇਤਨਾ / 130