ਵੱਖ ਵੱਖ ਸਮਿਆਂ ਤੇ ਇਹ ਧਰਤੀ ਕਈ ਆਤਮ-ਚਲੂਲੇ ਰਹਿਬਰਾਂ ਦੁਆਰਾ ਪ੍ਰਕਾਸ਼ਮਾਨ ਹੋਈ । ਇਨ੍ਹਾਂ ਰਹਿਬਰਾਂ ਨੇ ਆਤਮਿਕ ਤੌਰ ਤੇ ਮੋਏ ਬੰਦਿਆਂ ਨੂੰ ਜੀਵਾਇਆ, ਜੀਵਨ ਦੀ ਸੋਝੀ ਦੇ ਕੇ ਇਨ੍ਹਾਂ ਨੂੰ ਆਤਮ-ਮਾਰਗ ਦੇ ਪੰਧ ਤੇ ਪਾਇਆ । ਐਸੇ ਮਹਾਨ ਰਹਿਬਰਾਂ ਦੇ ਅਨੁਯਾਈਆਂ ਦੇ ਸਮੂਹ ਸਮੇਂ ਅਨੁਸਾਰ ਧਰਮ-ਸੰਸਥਾਵਾਂ ਦੇ ਰੂਪ ਅਖ਼ਤਿਆਰ ਕਰਦੇ ਗਏ । ਇਨ੍ਹਾਂ ਸਭ ਅਹਿਮ ਧਰਮ-ਸੰਸਥਾਵਾਂ ਦੇ ਜਨਮ ਤੇ ਵਿਕਾਸ ਨੂੰ ਹੱਥਲੀ ਪੁਸਤਕ ਬੜੀ ਖੂਬਸੂਰਤੀ ਨਾਲ ਬਿਆਨ ਕਰਦੀ ਹੈ । ਤਤਕਰਾ ਆਰੀਆ ਮਤ / 13-66 ਚਾਰਵਾਕ ਮਤ / 69 ਜੈਨ ਮਤ / 75 ਬੁੱਧ ਮਤ / 79 ਸ਼ੈਵ ਤੇ ਜੋਗ ਮਤ / 449 ਸ਼ੰਕਰ ਦਾ ਮਤ ਤੇ ਵੈਸ਼ਨਵ / 131 ਵਰਤਮਾਨ ਹਿੰਦੂ ਧਰਮ / 147 ਸਿਖ ਧਰਮ / 151 ਪਾਰਸੀ ਮਤ / 165 ਚੀਨ ਦਾ ਧਰਮ : ਕਨਫਿਉਸ਼ਿਸ ਅਤੇ ਤਾਉ ਮਤ / 175 ਜਾਪਾਨੀ ਧਰਮ : ਸ਼ਿੰਟੋ ਮਤ / 184 ਯੂਨਾਨੀ ਤੇ ਰੋਮਨ ਮਤ / 191 ਰੋਮਨ ਧਰਮ / 213 ਯਹੂਦੀ ਮਤ / 225 ਈਸਾਈ ਮਤ / 239 ਮਾਰਕਸਵਾਦ / 285 ਇਸਲਾਮ / 291 ਕਬੀਰ ਪੰਥੀ : ਕਬੀਰ ਜੀ ਦਾ ਜੀਵਨ, ਮਤ ਤੇ ਗ੍ਰੰਥ / 317 ਰਾਧਾ ਸਵਾਮੀ : ਗੁਰੂਆਂ ਦਾ ਹਾਲ, ਮਤਭੇਦ, ਸਾਰ ਬਚਨ / 329 ਬ੍ਰਹਮੂ ਸਮਾਜ : ਰਾਜਾ ਰਾਮ ਮੋਹਨ ਰਾਇ, ਦੇਵਿੰਦਰ ਨਾਥ ਤੇ ਕੇਸ਼ਬ ਚੰਦਰ / 339 ਆਰੀਆ ਸਮਾਜ / 347 ਰਾਮ ਕ੍ਰਿਸ਼ਨ ਮਿਸ਼ਨ / 355 ਦੇਵ ਸਮਾਜ / 365 ਥੀਉਸਾਫੀਕਲ ਸੁਸਾਇਟੀ / 369 ਮਿਰਜ਼ਈ / 375 ਬਹਾਈ ਮਤ / 387 ਫ੍ਰੀਮੇਸਨ ਤੇ ਇਸਮਾਈਲੀ / 391