ਇਸ ਪੁਸਤਕ ਵਿਚ ਰਾਧਾ ਸੁਆਮੀ ਨਾਮ ਦੀ ਅਸਲੀਅਤ, ਮਤ ਦੀ ਫਿਲਾਸਫੀ, ਇਤਿਹਾਸ, ਅੰਤ੍ਰੀਵ ਅਭਿਆਸ, ਉਸ ਦੀਆਂ ਸਟੇਜਾਂ, ਗੁਰੂ ਦੀ ਜੂਠ ਖਾਣ ਤੇ ਗੁਰੂ-ਡੰਮ੍ਹ ਦੇ ਕਾਰਨ, ਕਈ ਕਾਇਮ ਹੋ ਚੁੱਕੀਆਂ ਗੱਦੀਆਂ ਦਾ ਵਰਣਨ ਕੀਤਾ ਗਿਆ ਹੈ । ਪਾਰਕਾਂ ਨੂੰ ਰਾਧਾ ਸੁਆਮੀ ਮਤ ਬਾਰੇ ਜਾਣਕਾਰੀ ਲਈ ਇਸ ਪੁਸਤਕ ਤੋਂ ਲਾਭ ਪੁਜੇਗਾ । ਤਤਕਰਾ ਮੁਖ-ਬੰਧ / ੫ ਰਾਧਾ ਸੁਆਮੀ ਮਤ / ੭ ਨਾਮ ਦਾ ਝਮੇਲਾ / ੧੫ ਪੰਜ ਨਾਮ ਧੁਨਾਂ ਤੇ ਟਿਕਾਣੇ / ੨੪ ਰੂਹਾਨੀ ਸਫਰ ਦੀਆਂ ਝਾਕੀਆਂ / ੩੫ ਪ੍ਰਸਾਦੀ (ਜੂਠ) ਖਾਣੀ / ੫੦ ਗੁਰੂ-ਡੰਮ੍ਹ ਤੇ ਕਈ ਗੱਦੀਆਂ / ੫੪ ਬਿਆਸ ਦੀ ਗੱਦੀ / ੬੪ ਅੰਤਿਕਾ / ੭੨