ਗੁਰੂ ਨਾਨਕ ਬਾਣੀ ਦਾ ਸਮਾਜ-ਸ਼ਾਸਤਰੀ ਪਰਿਪੇਖ

Guru Nanak Bani Da Samaj-Shastri Paripekh

by: Gursharanjit Singh (Dr.)


  • ₹ 120.00 (INR)

  • ₹ 102.00 (INR)
  • Hardback
  • ISBN: 81-7205-212-X
  • Edition(s): Jan-1998 / 1st
  • Pages: 180
  • Availability: In stock
ਸਿੱਖ ਮਤ ਇਕ-ਈਸ਼ਵਰਵਾਦੀ ਧਰਮ ਹੈ । ਇਸਦਾ ਮੁੱਢ ਪੰਦਰ੍ਹਵੀਂ ਸਦੀ ਦੇ ਦੂਜੇ ਮੱਧ ਵਿਚ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ । ਸਿੱਖ ਲਹਿਰ ਕੋਈ ਵਕਤੀ ਜਾਂ ਭਾਵੁਕ ਲਹਿਰ ਨਹੀਂ ਸੀ । ਇਸ ਲਹਿਰ ਨੇ ਲਿਤਾੜੇ, ਨਿਮਾਣੇ, ਮਜ਼ਲੂਮਾਂ ਅਤੇ ਸਮਾਜ ਦੇ ਹੋਰ ਸ਼ੋਸ਼ਿਤ ਵਰਗਾਂ ਨੂੰ ਆਸ਼ਾ ਦਿੱਤੀ । ਇਨ੍ਹਾਂ ਵਰਗਾਂ ਨੇ ਸਿੱਖ ਪੰਥ ਦੇ ਝੰਡੇ ਥੱਲੇ ਇਕੱਠਿਆਂ ਹੋ ਕੇ ਸਮਾਜਕ ਮੁਕਤੀ ਦਾ ਅਜਿਹਾ ਸੰਘਰਸ਼ ਵਿਢਿਆ ਕਿ ਜਿਸਦੀ ਮਿਸਾਲ ਇਤਿਹਾਸ ਵਿਚ ਬੜੀ ਘੱਟ ਮਿਲਦੀ ਹੈ । ਸਿੱਖ ਲਹਿਰ ਦੀ ਉਸਾਰੀ ਲਈ ਗੁਰੂ ਨਾਨਕ ਦੇਵ ਜੀ ਨੇ ਜੋ ਭਰਪੂਰ ਯੋਗਦਾਨ ਪਾਇਆ, ਉਸਦਾ ਸਮਾਜ-ਸ਼ਾਸਤਰੀ ਪਰਿਪੇਖ ਵਿਚ ਅਧਿਐਨ ਇਸ ਪੁਸਤਕ ਵਿਚ ਪੇਸ਼ ਕੀਤਾ ਹੈ ।

               ਤਤਕਰਾ

ਭੂਮਿਕਾ : ਧਰਮ ਦਾ ਸਮਾਜ-ਸ਼ਾਸ਼ਤਰੀ ਪਰਿਪੇਖ

ਗੁਰੂ ਨਾਨਕ ਸਾਹਿਬ ਦੀ ਅਧਿਆਤਮਕ ਵੀਚਾਰਧਾਰਾ / 13-44

  • ਸੱਚ (ਪਰਮ-ਹਕੀਕਤ) / 19
  • ਹੁਕਮ / 21
  • ਕੁਦਰਤ / 25
  • ਜਗਤ / 26
  • ਮਾਇਆ / 29
  • ਜੀਵ / 30
  • ਮੁਕਤੀ / 34
  • ਅਧਿਆਤਮਕ ਵਿਕਾਸ / 41

ਗੁਰੂ ਨਾਨਕ ਸਾਹਿਬ ਜੀ ਸਮਾਜਕ ਵੀਚਾਰਧਾਰਾ / 45-79

  • ਮਨੁੱਖੀ ਅਧਿਕਾਰ / 47
  • ਵਿਸ਼ਵ ਭਾਈਚਾਰਾ / 59
  • ਗੁਰੂ ਨਾਨਕ ਦੇਵ ਜੀ ਦਾ ਸਮਾਜਕ ਦ੍ਰਿਸ਼ਟੀਕੋਣ / 61
  • ਨੈਤਿਕਤਾ ਦਾ ਮੁੱਦਾ / 65

ਗੁਰੂ ਨਾਨਕ ਸਾਹਿਬ ਦੀ ਰਾਜਨੀਤਕ ਵੀਚਾਰਧਾਰਾ 81-95

  • ਜਾਗੀਰਦਾਰੀ ਪ੍ਰਬੰਧ ਤੇ ਗ਼ੁਲਾਮ ਪ੍ਰਥਾ ਦੀ ਆਲੋਚਨਾ / 86
  • ਗੁਰੂ ਨਾਨਕ ਸਾਹਿਬ ਦੀ ਰਾਜਨੀਤਕ ਵੀਚਾਰਧਾਰਾ / 87
  • ਰਾਜ ਦੇ ਕਰਤੱਵ / 91
  • ਰਾਜਨੀਤਕ ਖੇਤਰ ਵਿਚ ਸ਼ਾਮਲ ਹੋਣ ਦੀ ਪਰਵਾਨਗੀ / 101

ਗੁਰੂ ਨਾਨਕ ਸਾਹਿਬ ਦੀ ਆਰਥਿਕ ਵੀਚਾਰਧਾਰਾ / 97-109

  • ਗੁਰੂ ਨਾਨਕ ਸਾਹਿਬ ਦੇ ਅਰਥ-ਸ਼ਾਸਤਰੀ ਵੀਚਾਰ  / 101
  • ਕੁਝ ਹੋਰ ਅਰਥ-ਸ਼ਾਸਤਰੀ ਵੀਚਾਰ / 107

ਗੁਰੂ ਨਾਨਕ ਸਾਹਿਬ ਦੀ ਸਭਿਆਚਾਰ ਨੂੰ ਦੇਣ / 111-132

  • ਪੰਜਾਬ ਅਤੇ ਭਾਰਤੀ ਸਭਿਆਚਾਰ / 115
  • ਗੁਰੂ ਨਾਨਕ ਦੇਵ ਜੀ ਦਾ ਸਭਿਆਚਾਰਕ ਖੇਤਰ ਨੂੰ ਦੇਣ / 115
  • ਸੰਗੀਤ ਨੂੰ ਦੇਣ / 126
  • ਗੁਰੂ ਨਾਨਕ ਬਾਣੀ ਤੇ ਲੋਕ-ਕਾਵਿ / 131
  • ਸਿੱਖਾਂ ਦੀ ਸਮਾਜਕ ਪਹਿਚਾਣ / 131

ਨਿਸ਼ਕਰਸ਼ / 133-136

ਹਵਾਲੇ ਤੇ ਟਿੱਪਣੀਆਂ / 137-168

ਪੁਸਤਕ ਸੂਚੀ / 169-176

ਇੰਡੈਕਸ / 177-180

Related Book(s)

Book(s) by same Author