ਦਸਵਾਂ ਗੁਰੂ ਨਾਨਕ ਤੇ ਹੋਰ ਲੇਖ, ਲੇਖਕ ਦੇ ਧਾਰਮਿਕ ਵਿਸ਼ਿਆਂ ਨਾਲ ਸੰਬੰਧ ਰੱਖਣ ਵਾਲੇ ਕੁੱਝ ਨਿਬੰਧਾਂ ਦਾ ਸੰਕਲਨ ਹੈ । ਇਸ ਪੁਸਤਕ ਵਿਚ ਪ੍ਰੋ: ਪ੍ਰੀਤਮ ਸਿੰਘ ਜੀ ਦੇ ਉਹ ਲੇਖ ਹਨ ਜੋ ਵੱਖ ਵੱਖ ਰਿਸਾਲਿਆਂ, ਅਖ਼ਬਾਰਾਂ ਵਿਚ ਛੱਪਦੇ ਰਹੇ ਸਨ । ਪੁਸਤਕ ਦੇ ਅੰਤ ਵਿਚ ਸਹਾਇਕ ਪੁਸਤਕਾਂ ਤੇ ਨਾਵਾਂ ਦੀਆਂ ਸੂਚੀਆਂ ਦਿੱਤੀਆਂ ਗਈਆਂ ਹਨ । ਤਤਕਰਾ ਦਸਵਾਂ ਗੁਰੂ ਨਾਨਕ / 11 ਸਿੱਖ ਧਰਮ ਤੇ ਸਿਆਸਤ / 38 ਮੱਧ-ਕਾਲੀ ਪੰਜਾਬ ਦੇ ਧਾਰਮਿਕ-ਸਾਹਿੱਤਿਕ ਗਠਨ ਵਿਚ ਅੰਮ੍ਰਿਤਸਰ ਦੀ ਦੇਣ / 76 ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚ ਬਾਹਰਲੇ ਤੇ ਅੰਦਰਲੇ ਸੰਸਾਰ ਦਾ ਚਿਤਰ / 94 ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਅਸੀਸਾਂ / 111 ਭਗਤ ਰਵਿਦਾਸ ਜੀ : ਜੀਵਨ ਤੇ ਸਨੇਹਾ / 126 ਉਦਾਸੀ ਸੰਪ੍ਰਦਾਇ ਦਾ ਭਵਿੱਖ / 150 ਸੇਵਾ ਪੰਥ / 160 ‘ਜਪੁ’ ਹਰੀਏ ਜੀ ਕਾ / 178 ਪੰਜਾਬ ਵਿਚ ਸਿੱਖ-ਸਾਹਿੱਤ ਦਾ ਪ੍ਰਕਾਸ਼ਨ / 194 ਕੀ ਗੁਰਬਾਣੀ ਦੇ ਪਾਣਿਨੀ ਦੇ ਤੇਜ-ਪ੍ਰਤਾਪ ਦਾ ਭੋਗ ਪੈਣ ਵਾਲਾ ਹੈ ? / 207 ਇਕ ਸਿੱਖ ਨੌਜਵਾਨ ਦੀ ਬੇਮਿਸਾਲ ਕੁਰਬਾਨੀ / 213