‘ਕੱਚੀਆਂ ਪੱਕੀਆਂ ਦੇ ਭਾਅ’ ਪੁਸਤਕ ਪ੍ਰੋ: ਪ੍ਰੀਤਮ ਸਿੰਘ ਜੀ ਦੀ ਸ੍ਵੈ-ਜੀਵਨੀ ਹੈ । ਉਨ੍ਹਾਂ ਨੇ ਜੀਵਨ ਦਾ ਤਜਰਬਾ ਪਾਠਕਾਂ ਅੱਗੇ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ । ਤਤਕਰਾ ਮੇਰੀ ਜੱਦ / 15 ਮੇਰੇ ਭਾਈਆ ਜੀ / 28 ਮੇਰੇ ਬੀਜੀ / 47 ਪਟਿਆਲਾ / 59 ਲੱਕੀ ਮਰਵਤ / 62 ਲਾਹੌਰ / 66 ਰੁਹਤਕ / 73 ਕਾਅਬੇ ਵਿਚ ਕੁਫ਼ਰ / 83 ਕੁਆਰ ਮੰਡੀ / 88 ਕਿੱਸਾ ਜੁਆਨ ਰਤੀ ਤੇ ਬਾਲ-ਮਦਨ ਦਾ / 96 ਫੀਰੋਜ਼ਪੁਰਤ / 104 ਸਿੱਖ ਕੰਨਿਆ ਮਹਾ ਵਿਦਿਆਲਾ / 114 ਰਾਮਸੁਖਦਾਸ ਕਾਲਜ / 119 ਅਮੀਰ ਸਿੰਘ / 132 ਮੁਕੰਦ ਲਾਲ / 137 ਨਵੇਂ ਗ਼ਜ਼ਨਵੀ / 143 ਜਲਾਲਾਬਾਦ ਤੋਂ ਮੰਡੀ ਹੀਰਾ ਸਿੰਘ / 151 ਰਾਵਲਪਿੰਡੀ / 162 ਫ਼ਰੀਦਕੋਟ / 166