ਆਤਮ - ਮਾਯਾ

Atam - Maya

by: Prem Parkash


  • ₹ 150.00 (INR)

  • ₹ 135.00 (INR)
  • Hardback
  • ISBN:
  • Edition(s): Jan-2005 / 1st
  • Pages: 236
  • Availability: Out of stock
ਇਹ ਪ੍ਰੇਮ ਪ੍ਰਕਾਸ਼ ਦੀ ਆਤਮਕਥਾ ਹੈ, ਜਿਸ ਨੂੰ ਉਹ ਆਤਮ ਮਾਯਾ ਕਹਿੰਦਾ ਹੈ । ਕਿਉਂ ਕਹਿੰਦਾ ਹੈ? ..ਕੀ ਉਹਨੂੰ ਆਪਣੀ ਯਾਦ-ਸ਼ਕਤੀ ਤੇ ਵਿਸ਼ਵਾਸ ਨਹੀਂ? ਜਾਂ ਸੱਚ ਦੱਸਣ ਦਾ ਹੌਸਲਾ ਨਹੀਂ? ਜਾਂ ਸੱਚ ਦੱਸ ਕੇ ਵੀ ਸੱਚ ਮੰਨ ਲਏ ਜਾਣ ਤੋਂ ਡਰਦਾ ਹੈ? ...ਇਹ ਰੱਬ ਹੀ ਜਾਣੇ ਜਾਂ ਜਾਣੇਗਾ ਪਾਠਕ, ਜਿਹੜਾ ਇਹਨੂੰ ਪੜ੍ਹੇਗਾ ।

Book(s) by same Author